ਰਿਆਜ਼ੂਦੀਨ (ਅੰਪਾਇਰ)

  ਰਿਆਜ਼ੂਦੀਨ (15 ਦਸੰਬਰ 1958 – 11 ਜੂਨ 2019) ਇੱਕ ਪਾਕਿਸਤਾਨੀ ਕ੍ਰਿਕਟ ਅੰਪਾਇਰ ਸੀ। ਉਹ 1990 ਅਤੇ 2002 ਦੇ ਵਿਚਕਾਰ 12 ਟੈਸਟ ਮੈਚਾਂ ਅਤੇ 1990 ਅਤੇ 2000 ਦੇ ਵਿਚਕਾਰ 12 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ (ਓ.ਡੀ.ਆਈ.) ਵਿੱਚ ਖੜ੍ਹਾ ਹੋਇਆ ਸੀ।[1] ਉਹ 2010-11 ਕਾਇਦ-ਏ-ਆਜ਼ਮ ਟਰਾਫੀ ਦੇ ਫਾਈਨਲ ਵਿੱਚ ਮੈਦਾਨੀ ਅੰਪਾਇਰਾਂ ਵਿੱਚੋਂ ਇੱਕ ਵਜੋਂ ਵੀ ਖੜ੍ਹਾ ਹੋਇਆ ਸੀ।[2] ਉਸਨੇ 310 ਪਹਿਲੇ ਦਰਜੇ ਦੇ ਮੈਚਾਂ ਵਿੱਚ ਅੰਪਾਇਰਿੰਗ ਕੀਤੀ, ਜੋ ਇੱਕ ਪਾਕਿਸਤਾਨੀ ਰਿਕਾਰਡ ਸੀ।[3]

Riazuddin
ਨਿੱਜੀ ਜਾਣਕਾਰੀ
ਜਨਮ(1958-12-15)15 ਦਸੰਬਰ 1958
Karachi, Pakistan
ਮੌਤ11 ਜੂਨ 2019(2019-06-11) (ਉਮਰ 60)
Karachi, Pakistan
ਭੂਮਿਕਾUmpire
ਅੰਪਾਇਰਿੰਗ ਬਾਰੇ ਜਾਣਕਾਰੀ
ਟੈਸਟ ਅੰਪਾਇਰਿੰਗ12 (1990–2002)
ਓਡੀਆਈ ਅੰਪਾਇਰਿੰਗ12 (1990–2000)
ਸਰੋਤ: Cricinfo, 12 June 2019

11 ਜੂਨ ਨੂੰ 2019 ਨੂੰ ਰਿਆਜ਼ੂਦੀਨ ਦੀ ਦਿਲ ਦੇ ਦੌਰੇ ਨਾਲ 60 ਸਾਲ ਦੀ ਉਮਰ ਵਿਚ ਮੌਤ ਹੋ ਗਈ।[4]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Riazuddin". ESPN Cricinfo. Retrieved 15 July 2013.
  2. "Quaid-e-Azam Trophy Division One, Final: Habib Bank Limited v Pakistan International Airlines at Karachi, Jan 13-17, 2011". ESPN Cricinfo. Retrieved 18 October 2016.
  3. Wisden 2020, pp. 219–20.
  4. "Former Test umpire Riazuddin dies". The News. Retrieved 12 June 2019.