ਰਿਆਸਤੀ, ਬਹਾਵਲਪੁਰੀ ਜਾਂ ਚੂਲਸਤਾਨੀ ਨਦੀ ਸਤਲੁਜ ਦੇ ਕੰਢੇ ਅਤੇ ਚੂਲਸਤਾਨ ਮਾਰੂਥਲ ਦੇ ਖੇਤਰ ਵਿੱਚ ਪਾਕਿਸਤਾਨੀ ਪੰਜਾਬ ਦੇ ਇਲਾਕੇ ਵਿਚ ਬੋਲੀ ਜਾਂਦੀ ਇੱਕ ਪੱਛਮੀ ਪੰਜਾਬੀ ਉਪਬੋਲੀ ਹੈ।[1] ਇਸ ਦਾ ਨਾਮ ਬਹਾਵਲਪੁਰ ਰਿਆਸਤ ਤੋਂ ਲਿਆ ਗਿਆ ਹੈ।
ਇਨ੍ਹਾਂ 3 ਜ਼ਿਲ੍ਹਿਆਂ ਵਿਚ ਇਹ ਉਪਭਾਸ਼ਾ ਬੋਲਣ ਵਾਲੇ ਵੱਡੇ ਸਮੂਹ ਹਨ: