ਰਿਚਰਡ ਕੋਹਨ (ਜਨਮ 9 ਮਈ 1947) ਇੱਕ ਬ੍ਰਿਟਸ਼ ਫੈਨਸਰ (ਤਲਵਾਰਬਾਜ਼) ਹੈ। ਉਸਨੇ ਤਿੰਨ ਵਾਰ, ਸੇਬਰ ਏਵੰਟ ਵਿੱਚ, ਓਲਪਿਕ ਖੇਡਾਂ (1972 ਤੋਂ 1984) ਵਿੱਚ ਭਾਗ ਲਿਆ। ਕੋਹਨ ਨੇ "ਚੇਸਿੰਗ ਦਾ ਸਨ" ਅਤੇ "ਬਾਏ ਦਾ ਸੋਡ" ਨਾਂ ਦੀਆਂ ਕਿਤਾਬਾਂ ਵੀ ਲਿਖੀਆਂ। ਉਸਨੇ ਆਪਣਾ ਪਬਲਿਕੇਸ਼ਨ 'ਰਿਚਰਡ ਕੋਹਨ ਬੁਕਸ' ਵੀ ਸਥਾਪਿਤ ਕੀਤਾ।

ਰਿਚਰਡ ਕੋਹਨ
ਨਿੱਜੀ ਜਾਣਕਾਰੀ
ਜਨਮਜਨਮ 9 ਮਈ 1947(ਉਮਰ 66)
ਬਰਮਿੰਗਮ, ਇੰਗਲੈਂਡ
ਖੇਡ
ਖੇਡਫੈਨਸਿੰਗ

ਜੀਵਨ ਸੋਧੋ

ਹਵਾਲੇ ਸੋਧੋ