ਰਿਚਰਡ ਫ਼ੋਰਡ (ਅੰਗਰੇਜ਼ੀ: Richard Ford; ਜਨਮ 16 ਫ਼ਰਵਰੀ 1944) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਦ ਸਪੋਰਟਸਰਾਈਟਰ ਇਸ ਦਾ ਮਸ਼ਹੂਰ ਨਾਵਲ ਹੈ।

ਰਿਚਰਡ ਫ਼ੋਰਡ
ਅਮਰੀਕੀ ਲੇਖਕ ਰਿਚਾਰਡ ਫ਼ੋਰਡ ਗਟਬੋਰਗ ਬੁੱਕ ਫ਼ੇਅਰ 2013
ਅਮਰੀਕੀ ਲੇਖਕ ਰਿਚਾਰਡ ਫ਼ੋਰਡ ਗਟਬੋਰਗ ਬੁੱਕ ਫ਼ੇਅਰ 2013
ਜਨਮ (1944-02-16) 16 ਫਰਵਰੀ 1944 (ਉਮਰ 80)
ਜੈਕਸਨ, ਮਿਸੀਸੀਪੀ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ
ਰਾਸ਼ਟਰੀਅਤਾਸੰਯੁਕਤ ਰਾਜ ਅਮਰੀਕਾ
ਕਾਲ1976–ਹੁਣ
ਸ਼ੈਲੀਸਾਹਿਤਕ ਗਲਪ
ਸਾਹਿਤਕ ਲਹਿਰਗੰਦਾ ਯਥਾਰਥਵਾਦ

ਰਚਨਾਵਾਂ

ਸੋਧੋ

ਨਾਵਲ

ਸੋਧੋ
  • ਅ ਪੀਸ ਆਫ਼ ਮਾਈ ਹਾਰਟ - A Piece of My Heart (1976)
  • ਦ ਅਲਟੀਮੇਟ ਗੁੱਡ ਲੱਕ - The Ultimate Good Luck (1981)
  • ਦ ਸਪੋਰਟਸਰਾਈਟਰ - The Sportswriter (1986)
  • ਵਾਈਲਡ ਲਾਈਫ਼ - Wildlife (1990)
  • ਇੰਡੀਪੈਂਡੇਸ ਡੇ - Independence Day (1995)
  • ਦ ਲੇ ਆਫ਼ ਦ ਲੈਂਡ - The Lay of the Land (2006)
  • ਕੈਨੇਡਾ - Canada (2012)
  • ਲੈਟ ਮੀ ਬੀ ਫ਼ਰੈਂਕ ਵਿਦ ਯੂ - Let Me Be Frank with You, (2014)[1] —4 ਨੋਵੇਲਾ: ਆਈ'ਐਮ ਹਿਅਰ (I'm Here), ਐਵਰੀਥਿੰਗ ਕੁਡ ਬੀ ਵਰਸ (Everything Could Be Worse), ਦ ਨਿਊ ਨੋਰਮਲ (The New Normal) ਅਤੇ ਡੈਥਸ ਆਫ਼ ਅਦਰਜ਼ (Deaths of Others)[2]

ਹਵਾਲੇ

ਸੋਧੋ
  1. Richard Ford Archived 2015-12-20 at the Wayback Machine., Lyceum Agency, 2014
  2. Michael Schaub. "Frankly, Bascombe's Return Has Some Problems", 2014-11-06. Retrieved 2015-01-06.