ਰਿਚਾ ਸਿੰਘ ਅਜਾਦੀ ਤੋਂ ਬਾਅਦ ਕਿਸੇ ਵਿਦਿਆਰਥੀ ਜਥੇਬੰਦੀ ਦੀ ਔਰਤ ਪ੍ਰਧਾਨ ਬਣਨ ਵਾਲੀ ਪਹਿਲੀ ਮਹਿਲਾ ਹੈ ਜੋ ਅਲਾਹਾਬਾਦ ਯੂਨਿਵਰਸਿਟੀ ਉੱਤਰ ਪ੍ਰਦੇਸ ਦੀ ਵਿਦਿਆਰਥੀ ਯੂਨੀਅਨ ਵਲੋਂ ਚੁਣੀ ਗਈ ਹੈ । [1]ਉਸਨੂੰ ਉੱਤਰ ਪ੍ਰਦੇਸ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਰਾਣੀ ਲਕਸ਼ਮੀ ਬਾਈ ਬਹਾਦਰੀ ਸਨਮਾਨ (2016) ਨਾਲ ਸਨਮਾਨਤ ਕੀਤਾ ਗਿਆ ਹੈ ।[2]

ਇਹ ਵੀ ਵੇਖੋ

ਸੋਧੋ

http://www.youthkiawaaz.com/2016/03/richa-singh-allahabad-university-interview/

ਹਵਾਲੇ

ਸੋਧੋ