ਰਿਫ਼ਾ (Lua error in package.lua at line 80: module 'Module:Lang/data/iana scripts' not found., ਲਿਪਾਂਤਰਨ: Lua error in package.lua at line 80: module 'Module:Lang/data/iana scripts' not found.) ਬਹਿਰੀਨ ਦੀ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[2] ਇਹ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ; ਪੂਰਬੀ ਰਿਫ਼ਾ ਅਤੇ ਪੱਛਮੀ ਰਿਫ਼ਾ। ਮੁੱਖ ਤੌਰ ਉੱਤੇ ਇਹ ਸ਼ਹਿਰ ਕੇਂਦਰੀ ਰਾਜਪਾਲੀ ਵਿੱਚ ਸਥਿੱਤ ਹੈ ਪਰ ਕੁਝ ਛੋਟੇ ਹਿੱਸੇ ਦੱਖਣੀ ਰਾਜਪਾਲੀ ਵਿੱਚ ਹਨ। ਸ਼ਹਿਰ ਦੇ ਜ਼ਿਆਦਾਤਰ ਲੋਕ ਸੁੰਨੀ ਮੁਸਲਮਾਨ ਹਨ।

ਰਿਫ਼ਾ
ਸਮਾਂ ਖੇਤਰਯੂਟੀਸੀ=+3

ਹਵਾਲੇ

ਸੋਧੋ