ਰਿਬਾਤੇਜ਼ਾਦਾ ਗਿਰਜਾਘਰ

ਰਿਬਾਤੇਜ਼ਾਦਾ ਗਿਰਜਾਘਰ (ਸਪੇਨੀ ਭਾਸ਼ਾ: Iglesia de San Pedro Apóstol) ਰਿਬਾਤੇਜ਼ਾਦਾ , (Ribatejada) ਸਪੇਨ ਵਿੱਚ ਸਥਿਤ ਹੈ। ਇਸਨੂੰ 1996 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।[1]

Church of San Pedro Apóstol
ਮੂਲ ਨਾਮ
Spanish: Iglesia de San Pedro Apóstol
ਸਥਿਤੀRibatejada, Spain
ਬਣਾਇਆ15th century
ਆਰਕੀਟੈਕਚਰਲ ਸ਼ੈਲੀ(ਆਂ)Mudéjar
Invalid designation
ਅਧਿਕਾਰਤ ਨਾਮIglesia de San Pedro Apóstol
ਕਿਸਮNon-movable
ਮਾਪਦੰਡMonument
ਅਹੁਦਾ1996[1]
ਹਵਾਲਾ ਨੰ.RI-51-0009112
ਰਿਬਾਤੇਜ਼ਾਦਾ ਗਿਰਜਾਘਰ is located in Spain
ਰਿਬਾਤੇਜ਼ਾਦਾ ਗਿਰਜਾਘਰ
Location of Church of San Pedro Apóstol in Spain

ਇਸ ਗਿਰਜਾਘਰ ਦਾ ਨਿਰਮਾਣ ਪੰਦਰਵੀਂ ਸਦੀ ਵਿੱਚ ਮੁਦੇਜਾਨ (Mudéjar) ਸ਼ੈਲੀ ਵਿੱਚ ਕੀਤਾ ਗਇਆ ਸੀ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ