ਰਿਸਾਕੋ ਕਾਵਾਈ
ਰਿਸਾਕੋ ਕਾਵਾਈ ਇੱਕ ਜਪਾਨੀ ਪਹਿਲਵਾਨ ਹੈ। ਉਹ 2015 ਵਿੱਚ ਹੋਈ ਵਿਸ਼ਵ ਕੁਸ਼ਤੀ ਚੈਮਪੀਅਨਸ਼ਿਪ ਵਿੱਚ ਲਾਸ ਵੇਗਾਸ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਉਸਨੇ 2016 ਦੀਆਂ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ।
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਜਪਾਨੀ |
ਜਨਮ | 21 ਨਵੰਬਰ 1994 |
ਕੱਦ | 1.60 m (5 ft 3 in) |
ਭਾਰ | 61 kg (134 lb) |
ਖੇਡ | |
ਦੇਸ਼ | Japan |
ਖੇਡ | Wrestling |