ਰਿਸਾਲਾ ਰੂਹੀ ਸ਼ਰੀਫ਼

ਰਿਸਾਲਾ ਰੂਹੀ ਸ਼ਰੀਫ਼ ਜਾਂ ਰਿਸਾਲਾ-ਏ-ਰੂਹੀ (ਅਰਥਾਤ ਆਤਮਾ ਦੀ ਕਿਤਾਬ) ਪੰਜਾਬੀ ਸੂਫ਼ੀ ਕਵੀ ਹਜ਼ਰਤ ਸੁਲਤਾਨ ਬਾਹੂ (1628–1691) ਦੀ ਮਸ਼ਹੂਰ ਕਿਤਾਬ ਹੈ।[1][2] ਉਹ ਅਰਬੀ ਫ਼ਾਰਸੀ ਦੇ ਚੰਗੇ ਵਿਦਵਾਨ ਸਨ ਅਤੇ ਫ਼ਾਰਸੀ ਵਾਰਤਕ ਵਿੱਚ ਉਨ੍ਹਾਂਨੇ 140 ਦੇ ਕਰੀਬ ਪੁਸਤਕਾਂ ਲਿਖੀਆਂ ਜਿਹਨਾਂ ਵਿੱਚ ਸੂਫ਼ੀ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਇਨ੍ਹਾਂ ਵਿੱਚੋਂ 40 ਅੱਜ ਵੀ ਮਿਲਦੀਆਂ ਹਨ।

ਹਵਾਲੇ

ਸੋਧੋ
  1. "Sultan Bahoo". Archived from the original on 2014-06-25. Retrieved 2014-07-30. {{cite web}}: Unknown parameter |dead-url= ignored (|url-status= suggested) (help)
  2. "Sultan Bahu". Archived from the original on 2012-10-03. Retrieved 2014-03-23. {{cite web}}: Unknown parameter |dead-url= ignored (|url-status= suggested) (help)