ਰਿੰਗ ਟੋਪੋਲੌਜੀ ਇੱਕ ਤਰਾਂ ਦੀ ਨੈੱਟਵਰਕ ਦੀ ਕਿਸਮ ਹੁੰਦੀ ਹੈ। ਇਸ ਨੈੱਟਵਰਕ ਵਿੱਚ ਸਾਰੇ ਕੰਪਿਊਟਰ ਰਿੰਗ ਦੀ ਸ਼ਕਲ ਦੀ ਤਰਾਂ ਜੁੜੇ ਹੁੰਦੇ ਹਨ।ਇਸ ਵਿੱਚ ਹਰੇਕ ਨੋਡ ਦੇ ਹੋਰ ਨੋਡਸ ਨਾਲ ਜੋੜਿਆ ਹੁੰਦਾ ਹੈ।ਇਸ ਨੈੱਟਵਰਕ ਵਿੱਚ ਵਿੱਚ ਕੋਈ ਮੁੱਖ ਨੋਡ ਜਾ ਹਬ ਨਹੀਂ ਹੁੰਦਾ ਹੈ।ਡਾਟਾ ਟ੍ਰਾਂਸਫ਼ਰ ਕਰਨ ਸਮੇਂ ਹਰ ਨੋਡ ਅੈਡਰੈੱਸ ਵੈਰੀਫਾਈ ਕਰਦਾ ਹੈ।ਜੇ ਡਾਟਾ ਉਸੇ ਨੋਡ ਲਈ ਹੋਵੇ ਤਾ ਡਾਟਾ ਟ੍ਰਾਂਸਫ਼ਰ ਹੋ ਜਾਂਦਾ ਹੈ ਨਹੀਂ ਤਾ ਡਾਟਾ ਟ੍ਰਾਂਸਫ਼ਰ ਨਹੀਂ ਹੁੰਦਾ।

ਰਿੰਗ ਟੋਪੋਲੌਜੀ

ਰਿੰਗ ਟੋਪੋਲੌਜੀ ਦੀਆਂ ਲਾਭ ਤੇ ਹਾਨੀਆਂ

ਸੋਧੋ

ਲਾਭ:-

ਜੇ ਕੰਪਿਊਟਰ ਬੰਦ ਹੈ ਤਾਂ ਵੀ ਨੈੱਟਵਰਕ ਚਾਲੂ ਰਿਹੰਦਾ ਹੈ।

ਇਸ ਵਿੱਚ ਕੋਈ ਕੇਂਦਰੀ ਕੰਪਿਊਟਰ ਨਹੀਂ ਹੁੰਦਾ ਮਤਲਬ ਕਿ ਨੈੱਟਵਰਕ ਨਾਲ ਜੁੜੇ ਸਾਰੇ ਕੰਪਿਊਟਰ ਦੀ ਬਰਾਬਰ ਪਹੁੰਚ ਯੋਗਤਾ ਹੁੰਦੀ ਹੈ।

ਹਾਨੀਆਂ:-

ਜਿੰਨੇ ਜ਼ਿਆਦਾ ਨੋਡ ਹੋਣਗੇ ਲੋਡਿੰਗ ਵਿੱਚ ਵੀ ਉਹਨਾ ਹੀ ਸਮਾਂ ਲਗੇਗਾ।

ਰਿੰਗ ਟੋਪੋਲੌਜੀ ਨੈੱਟਵਰਕ ਨੂ ਚਲਾਉਣ ਲਈ ਬਹੁਤ ਗੁੰਝਲਦਾਰ ਸਾਫਟਵੇਅਰ ਦੀ ਜ਼ਰੂਰਤ ਪੈਂਦੀ ਹੈ।