ਰੀਠਾ
ਰੀਠਾ (Sapindus) ਛੋਟੇ ਬੂਟਿਆਂ ਦੀਆਂ ਪੰਜ ਤੋਂ ਬਾਰ੍ਹਾਂ ਸਪੀਸੀਜ਼ ਦੀ ਇੱਕ ਜਿਨਸ ਹੈ। ਸਪਿੰਡੇਸੀ ਬੂਟੇ, ਨਵੀਂ ਤੇ ਪੁਰਾਣੀ ਦੁਨੀਆਂ ਦੇ ਗਰਮ ਖੇਤਰਾਂ ਵਿੱਚ ਮਿਲਦੇ ਹਨ. ਇਸ ਜਿਨਸ ਵਿੱਚ ਪਤਝੜੀ ਅਤੇ ਸਦਾਬਹਾਰ ਸਪੀਸੀਜ਼ ਦੋਨੋਂ ਹੀ ਸ਼ਾਮਲ ਹਨ. ਇਸ ਜਿਨਸ ਦੇ ਮੈਂਬਰਾਂ ਨੂੰ ਆਮ ਤੌਰ ਤੇ ਰੀਠੇ (soapberries) ਕਿਹਾ ਜਾਂਦਾ ਹੈ.[3] ਕਿਉਂਕਿ ਇਨ੍ਹਾਂ ਦੇ ਫਲ ਦਾ ਗੁੱਦਾ ਸਬੰ ਬਣਾਉਣ ਲਈ ਵਰਤਿਆ ਜਾਂਦਾ ਹੈ. ਇਨ੍ਹਾਂ ਦਾ ਜਿਨਸੀ ਨਾਮ ਸੈਪਿੰਡਸ ਲਾਤੀਨੀ ਸ਼ਬਦਾਂ ਸੈਪੋਨਿਸ, ਭਾਵ "ਸਾਬਣ", ਅਤੇ ਇੰਡੀਕਸ, ਭਾਵ "ਭਾਰਤ ਦਾ " ਤੋਂ ਬਣਿਆ ਹੈ.[4]
ਰੀਠਾ | |
---|---|
Sapindus marginatus shrubs | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | ਸੈਪਿੰਡੇਸੀ (Sapindaceae)
|
Subfamily: | |
Genus: | ਸੈਪਿੰਡਸ |
Type species | |
ਸੈਪਿੰਡਸ ਸੈਪੋਨੇਰੀਆ L.[1]
| |
Species | |
See text | |
Synonyms | |
Dittelasma Hook.f.[2] |
ਇਸ ਨੂੰ ਬੱਚੇ ਦੇ ਗਲ ਵਿੱਚ ਪਾਉਣ ਨਾਲ ਨਜ਼ਰ ਨਹੀਂ ਲਗਦੀ|[5]
ਵਰਤੋਂ
ਸੋਧੋਇਸ ਦੇ ਫਲ ਨੂੰ ਸੁਕਾ ਕੇ ਪਾਊਡਰ ਬਣਾ ਲਿਆ ਜਾਂਦਾ ਹੈ ਜੋ ਖਾਸ ਤੌਰ ਤੇ ਊਨੀ ਕਪੜੇ ਧੋਣ ਲਈ ਵਧੀਆ ਸਾਬਣ ਹੈ।
ਹਵਾਲੇ
ਸੋਧੋ- ↑ "Sapindus L." TROPICOS. Missouri Botanical Garden. Retrieved 2010-01-13.
- ↑ "Genus: Sapindus L." Germplasm Resources Information Network. United States Department of Agriculture. 2007-10-05. Archived from the original on 2009-01-14. Retrieved 2010-01-13.
{{cite web}}
: Unknown parameter|dead-url=
ignored (|url-status=
suggested) (help) - ↑ ਫਰਮਾ:ITIS
- ↑ Quattrocchi, Umberto (2000). CRC World Dictionary of Plant Names: Common Names, Scientific Names, Eponyms, Synonyms, and Etymology. Vol. IV R-Z. Taylor & Francis US. p. 2381. ISBN 978-0-8493-2678-3.
- ↑ ਵਣਜਾਰਾ ਬੇਦੀ. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੇਸ਼ਨਲ ਬੂਕ ਸ਼ਾਪ. p. 1993. ISBN 81-7116-176-6.