ਰੀਡਿੰਗ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[2][3], ਇਹ ਰੀਡਿੰਗ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਮਾਦੇਜਸਕਿ ਸਟੇਡੀਅਮ, ਰੀਡਿੰਗ ਅਧਾਰਤ ਕਲੱਬ ਹੈ[4], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਰੀਡਿੰਗ
Reading FC.png
ਪੂਰਾ ਨਾਂਰੀਡਿੰਗ ਫੁੱਟਬਾਲ ਕਲੱਬ
ਉਪਨਾਮਰਾਇਲਜ਼
ਸਥਾਪਨਾ1871
ਮੈਦਾਨਮਾਦੇਜਸਕਿ ਸਟੇਡੀਅਮ
ਰੀਡਿੰਗ
(ਸਮਰੱਥਾ: 24,151[1])
ਪ੍ਰਧਾਨਜੋਹਨ ਮਾਦੇਜਸਕਿ
ਪ੍ਰਬੰਧਕਨਾਇਜ਼ਲ ਅਦਕਿਨਸ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

  1. "Madejski Stadium information". readingfc.co.uk. Retrieved 14 April 2011. 
  2. "Loyal Royals' number is up!". readingfc.co.uk. 6 August 2001. Retrieved 26 January 2007. 
  3. "Fans given thumbs up for Number 13". readingfc.co.uk. 9 August 2001. Retrieved 26 January 2007. 
  4. 1871 (2003). "The Home Grounds of Reading FC". 1871 – The Ultimate Reading FC Website. Archived from the original on 15 October 2012. Retrieved 2 June 2011. 

ਬਾਹਰੀ ਕੜੀਆਂਸੋਧੋ