ਰਿਵਾ ਬੱਬਰ ਇਕ ਭਾਰਤ ਟੈਲੀਵਿਜ਼ਨ ਅਭਿਨੇਤਰੀ ਹੈ. [1][2][3]ਇਸਨੇ ਕਿਉਂ ਹੋਤਾ ਹੈ ਪਿਆਰ ਵਿਚ ਨਿਕਿਤਾ ਦੀ ਭੂਮਿਕਾ ਨਾਲ ਆਪਣੀ ਸ਼ੁਰੂਆਤ ਕੀਤੀ. ਬਾਅਦ ਵਿੱਚ ਇਹ ਕਿਊਂਕੀ ਸਾਸ ਭੀ ਕਹੀ ਬਾਹੂ ਥੀ ਵਿੱਚ ਸ਼ਾਮਲ ਹੋ ਗਈ, ਜਿਥੇ ਇਸਨੇ ਸਭ ਤੋਂ ਪੁਰਾਣੀ ਵਿਰਾਨੀ ਬਹੂ ਵਿੱਚ ਦਮਿਨੀ ਦੀ ਭੂਮਿਕਾ ਨਿਭਾਈ. ਵਰਤਮਾਨ ਵਿੱਚ, ਉਹ ਭਾਰਤੀ ਟੀ ਵੀ ਮਿਥਿਹਾਸਿਕ ਸੀਰੀਅਲ ਸੂਰਯਪੂਤ ਕਰਨ ਵਿੱਚ ਪ੍ਰਿਯਮਵਦਾ ਦੀ ਭੂਮਿਕਾ ਨਿਭਾ ਰਹੀ ਹੈ.

ਰੀਵਾ ਬੱਬਰ
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਭਿਨੇਤਰੀ
ਸਰਗਰਮੀ ਦੇ ਸਾਲ2002–ਹੁਣ ਤੱਕ

ਮੁੱਢਲਾ ਜੀਵਨ

ਸੋਧੋ

ਰਿਵਾ ਬੱਬਰ ਦਾ ਜਨਮ ਮੁੰਬਈ, ਭਾਰਤ ਵਿਚ ਰੂਬੀ ਬੱਬਰ ਦੇ ਘਰ ਹੋਇਆ ਸੀ. ਉਹ ਪੰਜਾਬੀ ਮੂਲ ਦੇ ਅਤੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਹੈ ਉਸ ਦਾ ਵੱਡਾ ਭਰਾ ਰਾਹੁਲ, ਮੁੰਬਈ ਵਿਚ ਇਕ ਹੋਟਲ ਮਾਲਕ ਹੈ, ਜਦੋਂ ਉਸ ਦਾ ਦੂਜੇ ਭਰਾ ਅਮਰੀਕਾ ਵਿਚ ਰਹਿੰਦਾ ਹੈ. ਇਸਨੇ ਆਪਣੀ ਸਕੂਲ ਦੀ ਪੜ੍ਹਾਈ ਮੁੰਬਈ ਦੇ ਮਨੀਕਜੀ ਕੂਪਰ ਸਕੂਲ ਤੋਂ ਪੂਰੀ ਕੀਤੀ ਅਤੇ ਮਿਥੀਬਾਈ ਕਾਲਜ ਤੋਂ ਆਪਣੀ ਬੈਚਲਰ ਆਫ ਕਾਮਰਸ ਪ੍ਰਾਪਤ ਕੀਤੀ1

ਨਿੱਜੀ ਜੀਵਨ

ਸੋਧੋ

ਬੱਬਰ ਵਰਤਮਾਨ ਸਮੇਂ ਮੁੰਬਈ ਵਿਚ ਆਪਣੀ ਮਾਂ ਅਤੇ ਇਹ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਹੈ. ਅਤੇ ਇਹ ਪਰਿਵਾਰ ਦੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਅਤੇ ਸ਼ਰਮੀਲੀ ਹੈ. ਗੌਰੀ ਪ੍ਰਧਾਨ ਤੇਜਵਾਨੀ, ਹਿੱਤਜ ਤੇਜਵਾਨੀ, ਸੁਮੇਤ ਸਚਦੇਵ ਅਤੇ ਰਖਸ਼ੰਦਾ ਖਾਨ ਇਸ ਦੇ ਨਜ਼ਦੀਕੀ ਰਿਸ਼ਤੇਦਾਰ ਹਨ. ਬੀਐਸਐਲ ਸੈਲੋਨ ਵਿਚ ਰਿਵਾ ਬੱਬਰ ਨੇ ਪੂਜਾ ਦੀ ਭੂਮਿਕਾ ਨਿਭਾਈ, ਜੋ ਦੀਪਕ ਕਾਜ਼ੀਰ ਦੀ ਧੀ ਅਤੇ ਰੋਹਿਤ ਦੀ ਪਤਨੀ ਮਹਿਰੀ ਮਿਸ਼ਰਾ ਦੇ ਵਿਰੁੱਧ ਹੈ.


ਫ਼ਿਲਮੋਗ੍ਰਾਫ਼ੀ

ਸੋਧੋ
ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ
1996 ਸੇਲਵਾ ਕਾਮਿਨੀ ਤਾਮਿਲ
1997 ਰੋਜਾ ਮਲਾਰੇ ਮਾਲਾਵਿਝੀ ਤਾਮਿਲ

ਟੈਲੀਵਿਜ਼ਨ

ਸੋਧੋ
ਸਾਲ ਸ਼ੋ ਭੂਮਿਕਾ
2002–2004 ਕਿਉਂ ਹੋਤਾ ਹੈ ਪਿਆਰ ਨਿਕਿਤਾ/ ਨਿੱਕੀ ਸ਼ਰਮਾ
2003–2008 ਕਿਉਂਕੀ ਸਾਸ ਭੀ ਕਭੀ ਬਹੂ ਥੀ ਦਾਮਿਨੀ ਖੰਨਾ/ ਦਾਮਿਨੀ ਗੌਤਮ ਵੀਰਾਨੀ
2004–2005 ਆਯੁਸ਼ਮਾਨ ਡਾ. ਕਵਿਆ
2004-2005 ਕਰਮਾ ਮ੍ਰਿਨਲ
2005 ਕਕਾਵਾਂਜਲੀ ਸੋਨੀਆ
2005–2006 ਕੇ. ਸਟਰੀਟ ਪਾਲੀ ਹਿਲ ਸਿਮ੍ਰਿਤੀ / ਸਿਮਰਨ
2010–2012 ਰਾਮ ਮਿਲਾਈ ਜੋੜੀ ਵਿਮੀ ਬੇਦੀ
2014 ਬੇਇੰਤਹਾ ਸ਼ਬਾਨਾ ਗੁਲਾਮ ਹੈਦਰ
2015 ਸੂਰਯਾ ਪੁੱਤਰ ਕਾਮ ਪ੍ਰਿੰਵਂਦਾ

ਹਵਾਲੇ

ਸੋਧੋ
  1. Why Riva doesn't mind aging - Entertainment - DNA India
  2. You rarely get to play your age on TV: Riva Bubber - Archived 2013-11-18 at the Wayback Machine.Times Of India
  3. Indian television dot com's Interview with actor Riva Bubber