ਰੁਕੂਅ
ਰੁਕੂਅ ਜਾਂ ਰੁਕੂਅ਼ (Arabic: رُكوع) ਨਮਾਜ਼ ਪੜ੍ਹਦੇ ਹੋਏ ਝੁਕਣ ਦੀ ਇੱਕ ਪੁਜੀਸ਼ਨ ਨੂੰ ਕਹਿੰਦੇ ਹਨ। ਕੁਰਾਨ ਦੇ ਖੰਡਾਂ[1] ਨੂੰ ਰੁਕੂਅ ਕਹਿੰਦੇ ਹਨ। ਕੁਝ ਚੀਜ਼ਾਂ ਅਜਿਹੀਆਂ ਹਨ ਜਿਹਨਾਂ ਦਾ ਪੂਰਾ ਕਰਨਾ ਨਮਾਜ਼ ਵਿੱਚ ਜ਼ਰੂਰੀ ਹੁੰਦਾ ਹੈ, ਜਿਹਨਾਂ ਵਿੱਚ ਰੁਕੂਅ ਵੀ ਇੱਕ ਹੈ।[2]
ਹਵਾਲੇ
ਸੋਧੋ- ↑ http://searchgurbani.com/index.php/mahan_kosh/view/63750
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-01-01.
{{cite web}}
: Unknown parameter|dead-url=
ignored (|url-status=
suggested) (help)