ਰੁਜ਼ਗਾਰ ਤੇ ਸਿਖਲਾਈ ਵਿਭਾਗ ਪੰਜਾਬ(ਭਾਰਤ) ਸਰਕਾਰ

ਰੁਜ਼ਗਾਰ ਦਫ਼ਤਰਾਂ ਦੇ ਸੰਚਾਲਨ, ਵਿਭਾਗ ਦਾ ਬਜਟ ਬਨਾਉਣ ਆਦਿ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦਿਲਵਾ ਕੇ , ਉਨ੍ਹਾਂ ਦੇ ਰੁਜ਼ਗਾਰ ਦੇ ਅਵਸਰ ਵਧਾਉਣਾ ਇਸ ਵਿਭਾਗ ਦਾ ਮੁੱਖ ਕੰਮ ਹੈ।ਇਸ ਤੋਂ ਇਲਾਵਾ ਸਕੂਲੀ ਸਿੱਖਿਆ ਨੂੰ ਕਿੱਤਾਮੁਖੀ ਬਨਾਉਣ ਵੱਲ ਪ੍ਰੇਰਿਤ ਕਰਨਾ ਵੀ ਇਸ ਵਿਭਾਗ ਦਾ ਮੁੱਖ ਕਰਤੱਵ ਹੈ।

ਰੁਜ਼ਗਾਰ ਤੇ ਸਿਖਲਾਈ ਉਪਲਬਧਤਾ ਵਿਭਾਗ ਪੰਜਾਬ (ਭਾਰਤ) ਸਰਕਾਰ
ਏਜੰਸੀ ਜਾਣਕਾਰੀ
ਉੱਪਰਲਾ ਵਿਭਾਗਮਨੁੱਖੀ ਸਰੋਤ ਵਿਭਾਗ
ਹੇਠਲੀਆਂ ਏਜੰਸੀਆਂ
  • ਮਾਈ ਭਾਗੋ ਸਸ਼ਸਤਰ ਸੈਨਿਕ ਤਿਆਰੀ ਸੰਸਥਾਨ ਮੁਹਾਲੀ ( ਲੜਕੀਆਂ ਲਈ)
  • ਮਹਾਰਾਜਾ ਰਣਜੀਤ ਸਿੰਘ ਤਿਆਰੀ ਸੰਸਥਾਨ ( ਲੜਕਿਆਂ ਲਈ) ਮੁਹਾਲੀ
ਵੈੱਬਸਾਈਟhttp://www.punjab.gov.in/web/guest/employment-generation-and-training