ਡਾ. ਰੁਥ ਮਨੋਰਮਾ (ਜਨਮ 30 ਮਈ 1952) ਭਾਰਤ ਵਿੱਚ ਦਲਿਤ ਸਰਗਰਮੀ ਲਈ ਆਪਣੇ ਕੰਮ ਲਈ ਜਾਣੀ ਜਾਂਦੀ ਹੈ। 2006 ਵਿੱਚ ਇਸਨੂੰ ਰਾਈਟ ਲਾਇਵਲੀਹੁੱਡ ਅਵਰਗ ਨਾਲ ਸਨਮਾਨਿਤ ਕੀਤਾ ਗਿਆ ਸੀ।[1]

ਉਸ ਨੂੰ 2014 ਜਨਰਲ ਚੋਣਾਂ ਵੇਲੇ ਜਨਤਾ ਦਲ (ਸੈਕੂਲਰ) ਦੀ  ਬੰਗਲੌਰ ਦੱਖਣੀ (ਲੋਕ ਸਭਾ ਹਲਕੇ) ਤੋਂ ਉਮੀਦਵਾਰ ਬਣਾਇਆ ਗਿਆ ਸੀ।[2]

ਹਵਾਲੇ

ਸੋਧੋ
  1. "Right Livelihood Award Recipient Ruth Manorama". Right Livelihood Foundation. Archived from the original on 6 February 2007.
  2. No money, no biryani.