ਰੁਮਾਲੀ ਰੋਟੀ
ਰੁਮਾਲੀ ਰੋਟੀ (ਹਿੰਦੀ: रूमाली रोटी; Urdu: رومالی روٹی) ਆਟੇ ਦੇ ਮੈਦੇ ਦੀ ਬਣੀ ਇੱਕ ਪਤਲੀ ਵੱਡੀ ਪੋਲੀ ਜਿਹੀ ਹੁੰਦੀ ਹੈ।
ਰੁਮਾਲੀ ਰੋਟੀ | |
---|---|
ਸਰੋਤ | |
ਸੰਬੰਧਿਤ ਦੇਸ਼ | ਦੱਖਣ ਏਸ਼ੀਆ |
ਇਲਾਕਾ | ਹਿੰਦ ਉਪਮਹਾਦੀਪ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਆਟੇ ਦਾ ਮੈਦਾ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |