ਰੁੱਤ ਹੱਸੇ ਰੁੱਤ ਰੋਵੇ
ਸਰਿੰਦਰ ਅਤੈ ਸਿੰਘ ਦੀ ਇੱਕ ਕਾਵਿ ਪੁਸਤਕ
ਰੁੱਤ ਹੱਸੇ ਰੁੱਤ ਰੋਵੇ, ਪੰਜਾਬੀ ਲੇਖਿਕਾ ਸਰਿੰਦਰ ਅਤੈ ਸਿੰਘ ਦੀ ਇੱਕ ਕਾਵਿ ਪੁਸਤਕ ਹੈ ਜੋ ਸਾਲ 2015 ਵਿੱਚ ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮ. ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ|ਇਸ ਪੁਸਤਕ ਤੇ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਮਿਤੀ 1 ਮਈ 2016 ਨੂੰ ਪ੍ਰਾਚੀਨ ਕਲਾ ਕੇਂਦਰ, ਸੈਕਟਰ 35 ਬੀ, ਚੰਡੀਗੜ੍ਹ ਵਿਖੇ ਇੱਕ ਸਾਹਿਤਕ ਗੋਸ਼ਟੀ ਕਰਵਾਈ ਗਈ |[1]
ਲੇਖਕ | ਸਰਿੰਦਰ ਅਤੈ ਸਿੰਘ |
---|---|
ਮੁੱਖ ਪੰਨਾ ਡਿਜ਼ਾਈਨਰ | Satwant Singh Sumail |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਲੜੀ | ਕਾਵਿ ਸੰਗ੍ਰਹਿ |
ਵਿਸ਼ਾ | ਨਾਰੀ , ਪਰਿਵਾਰਕ ਰਿਸ਼ਤੇ |
ਵਿਧਾ | ਖੁੱਲੀ ਕਵਿਤਾ |
ਪ੍ਰਕਾਸ਼ਕ | ਯੂਨੀਸਟਾਰ ਬੁੱਕਸ ਪ੍ਰਾ.ਲਿਮ. |
ਪ੍ਰਕਾਸ਼ਨ ਦੀ ਮਿਤੀ | 2015 |
ਸਫ਼ੇ | 112 |