ਰੂਨਾ ਬੈਨਰਜੀ ਇੱਕ ਭਾਰਤੀ ਸਮਾਜ ਸੇਵਿਕਾ ਹੈ ਅਤੇ "ਸੈਲਫ ਇਮਪਲੋਇਡ ਵੁਮੈਨ'ਸ ਐਸੋਸੀਏਸ਼ਨ" (ਐਸਈਡਬਲਿਊਏ), ਲਖਨਊ, ਇੱਕ ਗ਼ੈਰ-ਸਰਕਾਰੀ ਜਥੇਬੰਦੀ ਹੈ ਜਿਸਦੀ ਦਿਲਚਸਪੀ ਉੱਤਰ ਪ੍ਰਦੇਸ਼ ਦੇ ਰਾਜ ਵਿੱਚ ਗਰੀਬ ਕਾਮੀ ਔਰਤਾਂ ਨੂੰ ਹੱਲਾਸ਼ੇਰੀ ਡੇਨ ਵਿੱਚ ਹੈ, ਦੀ ਸਹਿ-ਸੰਸਥਾਪਕ ਹੈ ਅਤੇ ਇਸ ਸੰਸਥਾ ਵਿੱਚ ਉਹ ਜਨਰਲ ਸਕੱਤਰ ਅਤੇ ਚੀਫ ਐਗਜ਼ੈਕਟਿਵ ਅਫਸਰ ਵਜੋਂ ਅਹੁਦੇ 'ਤੇ ਹੈ।[1] ਉਹ "ਪੀਸਵੁਮੈਨ ਅਕ੍ਰੋਸ ਦ ਗਲੋਬ" ਵਿਚੋਂ ਇੱਕ ਸੀ[2] ਜਿਸਨੂੰ 2005 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਸਮੂਹਿਕ ਤੌਰ 'ਤੇ ਨਾਮਜ਼ਦ ਕੀਤਾ ਗਿਆ, ਜੋ ਆਖਿਰਕਾਰ ਮੁਹੰਮਦ ਅਲਬਰਦਾਈ ਦੁਆਰਾ ਜਿੱਤਿਆ ਗਿਆ ਸੀ।[3] ਭਾਰਤ ਸਰਕਾਰ ਨੇ 2007 ਵਿਚ, ਭਾਰਤੀ ਸਮਾਜ ਵਿਚ ਉਸ ਦੇ ਯੋਗਦਾਨ ਲਈ ਪਦਮ ਸ਼੍ਰੀ, ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਪ੍ਰਦਾਨ ਕੀਤਾ..[4]

ਰੂਨਾ ਬੈਨਰਜੀ
ਜਨਮ1950 (ਉਮਰ 73–74)
ਪੇਸ਼ਾਸਮਾਜ ਸੇਵਿਕਾ
ਲਈ ਪ੍ਰਸਿੱਧਚਿਕਨਕਾਰੀ ਦੀ ਪੁਨਰ ਸੁਰਜੀਤੀ
ਪੁਰਸਕਾਰਪਦਮ ਸ਼੍ਰੀ

ਜੀਵਨ

ਸੋਧੋ

ਰੂਨਾ ਬੈਨਰਜੀ ਫਾ ਜਨਮ 1950 ਵਿੱਚ ਇੱਕ ਹਿੰਦੂ ਪਰਿਵਾਰ ਵਿੱਚ, ਲਖਨਊ, ਭਾਰਤੀ ਰਾਜ ਉੱਤਰ ਪ੍ਰਦੇਸ਼ ਦੀ ਰਾਜਧਾਨੀ, ਦੇ ਮਾਡਲ ਹਾਉਸ ਖੇਤਰ ਵਿੱਚ ਹੋਇਆ।[5] ਉਸਨੇੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਸਮਾਜਿਕ ਸੇਵਾ ਵਿਚ ਸਰਗਰਮ ਹੋਣ ਦੀ ਰਿਪੋਰਟ ਦਿੱਤੀ ਹੈ ਅਤੇ ਉਹ ਇਲਾਕੇ ਦੇ ਔਰਤਾਂ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਸ਼ਾਮਲ ਸੀ। 1979 ਵਿਚ, ਉਸ ਨੇ ਸਥਾਨਕ ਤੌਰ 'ਤੇ ਜਾਣੇ ਜਾਂਦੇ ਡਾਕਟਰਾਂ ਜਿਵੇਂ ਕਿ ਦੇਵਕਾ ਨਾਗ ਦੀ ਸ਼ਮੂਲੀਅਤ ਦੇ ਨਾਲ ਗਰੀਬਾਂ ਲਈ ਇਕ ਹੈਲਥ ਕੈਂਪ ਦਾ ਆਯੋਜਨ ਕੀਤਾ।[6]

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "Governing Body Members of SEWA Lucknow". SEWA Lucknow. 2016. Archived from the original on 25 ਦਸੰਬਰ 2018. Retrieved 4 January 2016.
  2. "Runa Banerjee on 1000peacewomen". 1000peacewomen. 2016. Archived from the original on 25 ਦਸੰਬਰ 2018. Retrieved 4 January 2016. {{cite web}}: Unknown parameter |dead-url= ignored (|url-status= suggested) (help)
  3. "1000 Women Nobel Peace Prize Nominations 2005". Science for Peace. 21 September 2005. Archived from the original on 25 ਦਸੰਬਰ 2018. Retrieved 4 January 2016.
  4. "Padma Awards" (PDF). Ministry of Home Affairs, Government of India. 2016. Archived from the original (PDF) on 15 ਨਵੰਬਰ 2014. Retrieved 3 January 2015. {{cite web}}: Unknown parameter |dead-url= ignored (|url-status= suggested) (help)
  5. "Women Empowerment through SEWA & Revival of the Chikankari". Lucknow Society. 2012. Archived from the original on 25 ਦਸੰਬਰ 2018. Retrieved 4 January 2016. {{cite web}}: Unknown parameter |dead-url= ignored (|url-status= suggested) (help)
  6. "Implementing Agency Detail". Ministry of Textiles, Government of India. 2016. Retrieved 4 January 2016.