ਅਲੰਕਾਰ, ਇੱਕ ਬਿੰਬ ਭਾਸ਼ਾ ਹੁੰਦੀ ਹੈ, ਜੋ ਕਿਸੇ ਵਰਤਾਰੇ ਦਾ ਜ਼ਿਕਰ ਕਰਨ ਲਈ ਕਿਸੇ ਹੋਰ ਵਰਤਾਰੇ ਦਾ ਸਹਾਰਾ ਲੈਂਦੀ ਹੈ ਤਾਂ ਜੋ ਪ੍ਰਗਟਾਵੇ ਦੇ ਪ੍ਰਭਾਵ ਨੂੰ ਵਧਾਇਆ ਜਾ ਸਕੇ।[1] ਇਹ ਸਪੱਸ਼ਟਤਾ ਪ੍ਰਦਾਨ ਕਰ ਸਕਦਾ ਹੈ ਜਾਂ ਦੋ ਵਿਚਾਰਾਂ ਦੇ ਵਿਚਕਾਰ ਛੁਪੀਆਂ ਸਮਾਨਤਾਵਾਂ ਦੀ ਪਛਾਣ ਕਰ ਸਕਦਾ ਹੈ। ਐਂਟੀਥੀਸਿਸ, ਹਾਇਪਰਬੋਲੇ, ਮੇਟੋਨੀਮੀ ਅਤੇ ਸਿਮਲੀ ਸਾਰੇ ਰੂਪਕ ਦੀਆਂ ਕਿਸਮਾਂ ਹਨ।[2] ਕਲਾਕਾਰ ਬਿੰਬਾਂ ਦੀ ਭਾਸ਼ਾ ਵਿੱਚ ਸੋਚਦਾ ਹੈ ਬਿੰਬ ਇਕ ਲਾਖਣਿਕ ਅਲੰਕਾਰਿਕ ਵਿਚਾਰ ਹੁੰਦਾ ਹੈ ਜੋ ਇਕ ਵਰਤਾਰੇ ਨੂੰ ਦੂਜੇ ਦੁਆਰਾ ਪੇਸ਼ ਕਰਦਾ ਹੈ। ਦੋ ਵਰਤਾਰਿਆਂ ਦੇ ਟਕਰਾਓ ਨਾਲ ਇਕ ਲਿਸ਼ਕਾਰਾ ਪੈਦਾ ਕਰਕੇ ਕਲਾਕਾਰ ਨਵੀਂ ਰੋਸ਼ਨੀ ਵਿਚ ਜੀਵਨ ਨੂੰ ਦਰਸਾਉਂਦਾ ਹੈ।

1894 ਦੇ ਪਕ ਮੈਗਜ਼ੀਨ ਦੇ ਚਿੱਤਰਕਾਰ ਐਸ ਡੀ ਏਹਰਹਾਰਟ ਦੁਆਰਾ ਇੱਕ ਸਿਆਸੀ ਕਾਰਟੂਨ, ਜਿਸ ਵਿੱਚ ਇੱਕ ਕਿਸਾਨ ਔਰਤ ਨੂੰ ਨੂੰ "ਡੈਮੋਕਰੇਟਿਕ ਪਾਰਟੀ" ਦੇ ਲੇਬਲ ਤਹਿਤ ਦਿਖਾਇਆ ਗਿਆ ਹੈ ਜੋ ਰਾਜਨੀਤਕ ਬਦਲਾਅ ਦੇ ਇੱਕ ਵਾਵਰੋਲੇ ਤੋਂ ਪਨਾਹ ਲੈ ਰਹੀ ਹੈ।

ਹਵਾਲੇ

ਸੋਧੋ
  1. "Definition of METAPHOR". www.merriam-webster.com. Retrieved 2016-03-29.
  2. The Oxford Companion to the English Language (1992) pp.653