ਰੂਪ ਅਤੇ ਅੰਤਰਵਸਤੂ ਨੂੰ ਕਲਾ ਅਤੇ ਕਲਾ ਆਲੋਚਨਾ ਵਿੱਚ ਕਲਾ ਕ੍ਰਿਤੀ ਦੇ ਅੱਡ ਅੱਡ ਪਹਿਲੂਆਂ ਵਜੋਂ ਲਿਆ ਜਾਂਦਾ ਹੈ। ਰੂਪ ਤੋਂ ਭਾਵ ਕਲਾ-ਰਚਨਾ ਦੇ ਸਟਾਈਲ, ਤਕਨੀਕ ਅਤੇ ਵਰਤੇ ਮੀਡੀਆ ਤੋਂ ਅਤੇ ਡਿਜ਼ਾਈਨ ਦੇ ਤੱਤ ਲਾਗੂ ਕਰਨ ਦੀ ਤਰਕੀਬ ਤੋਂ ਲਿਆ ਜਾਂਦਾ ਹੈ। ਦੂਜੇ ਪਾਸੇ, ਅੰਤਰਵਸਤੂ ਤੋਂ ਭਾਵ ਇੱਕ ਕਲਾ-ਰਚਨਾ ਦੇ ਮੂਲ ਤੱਤ, ਜਾਂ ਜੋ ਦਿਖਾਇਆ ਜਾ ਰਿਹਾ ਹੈ, ਤੋਂ ਹੁੰਦਾ ਹੈ।[1]

ਰੂਪ ਅਤੇ ਅੰਤਰਵਸਤੂ ਦੇ ਵਿਚਕਾਰ ਅਸੰਗਤੀ ਬੜੀ ਹਾਸੋਹੀਣੀ ਹੋ ਸਕਦੀ ਹੈ।


ਹਵਾਲੇ

ਸੋਧੋ
  1. "How to Define Art".