ਰੂਮਾ ਮਹਿਰਾ (ਜਨਮ 24 ਜਨਵਰੀ 1967) ਇਕ ਭਾਰਤੀ ਕਵੀ, ਚਿੱਤਰਕਾਰ, ਸ਼ਿਲਪਕਾਰ ਅਤੇ ਫਿਲਾਸਤੀ ਅਖ਼ਬਾਰ ਲੇਖਕ ਹੈ[1][2][3] ਅਤੇ ਇੰਡੀਅਨ ਐਕਸਪ੍ਰੈਸ ਲਈ ਇੱਕ ਕਾਲਮਨਵੀਸ ਹੈ ।

ਕੈਰੀਅਰ

ਸੋਧੋ

ਮਹਿਰਾ ਇੱਕ ਸਮਾਜਿਕ ਤੌਰ ਤੇ ਚੇਤਨ ਸਵੈ-ਸਿਖਿਅਤ ਕਲਾਕਾਰ ਹੈ, ਜਿਸ ਨੇ 11 ਚਿੱਤਰਾਂ ਦੀਆਂ ਤਸਵੀਰਾਂ, ਰਿਲੀਫ਼ ਅਤੇ ਮੂਰਤੀਆਂ ਦੇ ਏਕਲ ਸ਼ੋਅ ਰੱਖੇ ਹਨ।[4] ਉਸ ਦੇ ਚਿੱਤਰ, ਪ੍ਰਾਈਵੇਟ ਅਤੇ ਸਥਾਈ ਸੰਗ੍ਰਹਿਆਂ ਵਿੱਚ ਮਿਲਦੇ ਹਨ- ਜਵੇਂ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਨਵੀਂ ਦਿੱਲੀ, [5] ਲਲਿਤ ਕਲਾ ਅਕਾਦਮੀ ਨਵੀਂ ਦਿੱਲੀ, ਆਰਟ ਐਂਟੀਕਾ ਗੈਲਰੀ,[6] , ਕੈਨੇਡਾ ਅਤੇ ਅਤੇ ਸਵਿਟਜ਼ਰਲੈਂਡ, ਅਮਰੀਕਾ, ਡੈਨਮਾਰਕ, ਆਸਟ੍ਰੀਆ, ਯੂ.ਕੇ., ਸਪੇਨ, ਯੂ.ਏ.ਏ. ਅਤੇ ਜਾਪਾਨ ਵਿੱਚ ਵਿਅਕਤੀਗਤ ਸੰਗ੍ਰਹਿ। ਮਹਿਰਾ ਦੀ ਕਲਾ ਨੂੰ ਇਕ ਨਵੀਂ ਕਲਾ ਕਿਹਾ ਗਿਆ ਹੈ।[7]

References

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
  2. "Rooma Mehra Columnist The Indian Express Group". Indian Express. 24 August 2011. Retrieved 24 August 2011.
  3. "She writes Poetry with Paint". The Tribune. 29 November 2002. Retrieved 26 August 2011.
  4. "Rooma Mehra's Show". The Tribune. 10 March 2008. Retrieved 31 August 2011.
  5. Akademi, Lalit Kala (1993). "Electoral roll, Artists constituency, 1993: Delhi-New Delhi". {{cite journal}}: Cite journal requires |journal= (help)
  6. "Rooma Mehra". Indianartcollectors.com. Archived from the original on 28 ਦਸੰਬਰ 2007. Retrieved 7 May 2011. {{cite web}}: Unknown parameter |dead-url= ignored (|url-status= suggested) (help)
  7. Dixit, Narendra (14 January 1990).
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.