ਰੂਸੀ ਪਰੀ ਕਹਾਣੀਆਂ (ਰੂਸੀ: Народные Русские Сказки), ਅਲੈਗਜ਼ਾਂਦਰ ਅਫ਼ਾਨਸੀਏਵ ਦੀਆਂ ਇਕੱਤਰ ਕੀਤੀਆਂ ਰੂਸੀ ਪਰੀ ਕਹਾਣੀਆਂ ਦਾ ਸੰਗ੍ਰਹਿ, ਜਿਹੜਾ ਉਸਨੇ 1855 ਅਤੇ 1863 ਦੇ ਦਰਮਿਆਨ ਪ੍ਰਕਾਸ਼ਿਤ ਕਰਵਾਇਆ ਸੀ।[1] ਇਹ ਗ੍ਰਿੱਮ ਭਰਾਵਾਂ ਦੀ ਰਚਨਾ ਗ੍ਰਿੱਮ'ਦੀਆਂ ਪਰੀ ਕਹਾਣੀਆਂ ਦੇ ਪੂਰਨਿਆਂ ਤੇ ਤਿਆਰ ਕੀਤਾ ਗਿਆ ਹੈ। ਸੋਵੀਅਤ ਦੌਰ ਵਿੱਚ ਇਹ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵੱਖ ਵੱਖ ਰੂਪਾਂ ਵਿੱਚ ਅਨੁਵਾਦ ਹੋਕੇ ਪ੍ਰਕਾਸ਼ਿਤ ਹੋਈਆਂ।

ਹੁਸੀਨ ਵਾਸੀਲਿਸਾ, ਬਾਬਾ ਯਾਗਾ ਦੀ ਝੋਪੜੀ ਤੇ, ਚਿੱਤਰਕਾਰ ਇਵਾਨ ਬਿਲੀਬਿਨ

ਵਲਾਦੀਮੀਰ ਪ੍ਰੌਪ ਨੇ ਮੋਰਫੋਲਾਜ਼ੀ ਆਫ਼ ਫੋਕਟੇਲ ਵਿੱਚ ਆਪਣੇ ਵਿਸ਼ਲੇਸ਼ਣ ਲਈ ਇਸ ਸੰਗ੍ਰਹਿ ਨੂੰ ਮੁੱਖ ਆਧਾਰ ਬਣਾਇਆ।

ਪਰੀ ਕਹਾਣੀਆਂ

ਸੋਧੋ

ਇਹ ਪੁਸਤਕ ਵਿੱਚ ਸ਼ਾਮਿਲ ਕੁਝ ਪਰੀ ਕਹਾਣੀਆਂ:

ਹਵਾਲੇ

ਸੋਧੋ
  1. Alexander Afanasyev. Russian Fairy Tale — K. Soldatenkov and N. Shchepkin, 1855—1863. — Vol. 1—8

ਬਾਹਰੀ ਲਿੰਕ

ਸੋਧੋ