ਰੂੜੀ
ਰੂੜੀ ਜਾਂ ਰੇਹ ਜਾਂ ਕਈ ਵਾਰ ਕਾਰਬਨੀ ਖਾਦ ਇੱਕ ਕਾਰਬਨੀ ਪਦਾਰਥ ਹੁੰਦਾ ਹੈ ਜੀਹਨੂੰ ਖੇਤੀਬਾੜੀ ਵਿੱਚ ਇੱਕ ਕਾਰਬਨੀ ਖਾਦ ਵਜੋਂ ਵਰਤਿਆ ਜਾਂਦਾ ਹੈ। ਰੂੜੀ ਮਿੱਟੀ ਵਿੱਚ ਕਾਰਬਨੀ ਪਦਾਰਥ ਅਤੇ ਪੁਸ਼ਟੀਕਰ ਜੋੜ ਦਿੰਦੀ ਹੈ ਜਿਹਨਾਂ ਨੂੰ ਬੈਕਟੀਰੀਆ ਕਾਬੂ ਕਰ ਲੈਂਦੇ ਹਨ ਜਿਸ ਨਾਲ਼ ਮਿੱਟੀ ਉਪਜਾਊ ਹੋ ਜਾਂਦੀ ਹੈ। ਫੇਰ ਜੀਵਨ ਦੀ ਲੜੀ ਮੁਤਾਬਕ ਵੱਡੇ ਜੰਤੂ ਉੱਲੀ ਅਤੇ ਬੈਕਟੀਰੀਆ ਨੂੰ ਖਾਂਦੇ ਹਨ। ਰੂੜੀ ਗੋਹੇ ਵਰਗੇ ਕਾਰਬਨੀ ਪਦਾਰਥਾਂ ਦੇ ਗਲ਼ਨ-ਸੜਨ ਉੱਤੇ ਵੀ ਬਣਦੀ ਹੈ ਜਿਸ ਨਾਲ਼ ਮਿੱਟੀ ਵਿੱਚ ਲਾਜ਼ਮੀ ਤੱਤ ਮਿਲ ਜਾਂਦੇ ਹਨ।
ਸਾਵਧਾਨੀਆਂ
ਸੋਧੋਰੂੜੀ ਗਲਣ ਉੱਤੇ ਤਾਅ ਛੱਡਦੀ ਹੈ ਅਤੇ ਜੇਕਰ ਵੱਡੀ ਢੇਰੀ ਵਿੱਚ ਜਮ੍ਹਾਂ ਕੀਤੀ ਜਾਵੇ ਤਾਂ ਇੱਕਦਮ ਭਖ ਉੱਠਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।[1] ਜੇਅ ਇੱਕ ਵਾਰ ਅਜਿਹੇ ਢੇਰ ਨੂੰ ਅੱਗ ਲੱਗ ਜਾਵੇ ਤਾਂ ਆਲੇ-ਦੁਆਲੇ ਦੇ ਵੱਡੇ ਇਲਾਕੇ ਵਿੱਚ ਬਦਬੋ ਫੈਲ ਜਾਂਦੀ ਹੈ ਅਤੇ ਅੱਗ ਬੁਝਾਉਣ ਲਈ ਖ਼ਾਸੀ ਮਸ਼ੱਕਤ ਕਰਨੀ ਪੈਂਦੀ ਹੈ।
ਇੱਕ ਖ਼ਤਰਾ ਕੀੜਿਆਂ-ਮਕੌੜਿਆਂ ਤੋਂ ਵੀ ਹੈ ਜੋ ਫੋਗ ਦੇ ਕਣਾਂ ਨੂੰ ਖ਼ੁਰਾਕ ਅਤੇ ਪਾਣੀ ਦੀਆਂ ਰਸਦਾਂ ਤੱਕ ਲਿਜਾ ਸਕਦੇ ਹਨ ਜਿਸ ਕਰ ਕੇ ਇਹ ਮਨੁੱਖੀ ਵਰਤੋਂ ਲਈ ਨਾਮੁਆਫ਼ਕ ਹੋ ਜਾਂਦੇ ਹਨ।
ਅੱਗੇ ਪੜ੍ਹੋ
ਸੋਧੋ- Winterhalder, B., R. Larsen, and R. B. Thomas. (1974). "Dung as an essential resource in a highland Peruvian community". Human Ecology. 2 (2): 89–104. doi:10.1007/BF01558115.
{{cite journal}}
: CS1 maint: multiple names: authors list (link)
ਬਾਹਰਲੇ ਜੋੜ
ਸੋਧੋ- ਡੰਗਰਾਂ ਦੀ ਰੂੜੀ ਦੀ ਵਰਤੋਂ ਅਤੇ ਵਾਤਾਵਰਨੀ ਖ਼ਤਰੇ
- ਬਾਗ਼ਾਂ ਵਿੱਚ ਰੂੜੀ ਵਰਤਣ ਵਾਸਤੇ ਸਲਾਹ
- ਉੱਤਰੀ ਅਮਰੀਕੀ ਰੂੜੀ ਐਕਸਪੋ
- ਕਾਰਨੈੱਲ ਰੂੜੀ ਪ੍ਰੋਗਰਾਮ
- County-Level Estimates of Nitrogen and Phosphorus from Animal Manure for the Conterminous United States, 2002 United States Geological Survey
- Manure Management, Water Quality Information Center, U.S. Department of Agriculture Archived 2009-10-25 at the Wayback Machine.
- Livestock and Poultry Environmental Learning Center Archived 2010-12-27 at the Wayback Machine., an eXtension community of practice about animal manure management
- Antibiotics and Hormones in Animal Manure (Webcast) Archived 2010-04-03 at the Wayback Machine.: A two part webcast series about the science available on potential risks and best management practices related to antibiotics and hormones from animal manure
- ↑ "Spontaneous Combustion of Manure Starts 200-Acre Blaze 1/08/07 |". abc7.com. Archived from the original on 2011-06-29. Retrieved 2010-08-07.