ਰੇਈਨਾ ਸੋਫ਼ੀਆ ਕੌਮੀ ਕਲਾ ਕੇਂਦਰ ਅਜਾਇਬਘਰ
ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ 20ਵੀਂ ਸਦੀ ਦੀ ਕਲਾ ਨਾਲ ਸੰਬੰਧਿਤ ਸਪੇਨ ਦਾ ਰਾਸ਼ਟਰੀ ਅਜਾਇਬਘਰ ਹੈ। 1978 ਵਿੱਚ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। [3] ਇਸ ਦਾ ਉਦਘਾਟਨ 10 ਸਤੰਬਰ 1992 ਨੂੰ ਕੀਤਾ ਗਿਆ ਅਤੇ ਇਸ ਦਾ ਨਾਂ ਰਾਣੀ ਸੋਫੀਆ ਦੇ ਨਾਂ ਉੱਤੇ ਰੱਖਿਆ ਗਿਆ।
ਸਥਾਪਨਾ | 10 ਸਤੰਬਰ 1992 |
---|---|
ਟਿਕਾਣਾ | ਮਾਦਰੀਦ, ਸਪੇਨ |
ਸੈਲਾਨੀ | 3.2 million (2013)[1] Ranked 12th globally (2013)[1] |
ਨਿਰਦੇਸ਼ਕ | ਮਾਨੇਉਲ ਬੋਰਖਾ-ਵੀਏਲ[2] |
ਵੈੱਬਸਾਈਟ | http://www.museoreinasofia.es |
ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ | |
---|---|
ਮੂਲ ਨਾਮ Spanish: Museo Nacional Centro de Arte Reina Sofía | |
ਸਥਿਤੀ | ਮਾਦਰੀਦ, ਸਪੇਨ |
ਅਧਿਕਾਰਤ ਨਾਮ | Museo Nacional Centro de Arte Reina Sofía |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1978[3] |
ਹਵਾਲਾ ਨੰ. | RI-51-0004260 |
ਇਹ ਅਜਾਇਬਘਰ ਖਾਸ ਤੌਰ ਉੱਤੇ ਸਪੇਨੀ ਕਲਾ ਨੂੰ ਸਮਰਪਿਤ ਹੈ। ਇਸ ਅਜਾਇਬਘਰ ਵਿੱਚ ਮਹਾਨ ਸਪੇਨੀ ਕਲਾਕਾਰ ਪਾਬਲੋ ਪਿਕਾਸੋ ਅਤੇ ਸਾਲਵਾਦੋਰ ਦਾਲੀ ਦੇ ਬਣਾਏ ਕਈ ਚਿੱਤਰ ਮੌਜੂਦ ਹਨ। ਇਸ ਦੀ ਸਭ ਤੋਂ ਮਸ਼ਹੂਰ ਤਸਵੀਰ ਪਾਬਲੋ ਪਿਕਾਸੋ ਦੁਆਰਾ ਬਣਾਈ ਗੁਏਰਨੀਕਾ ਹੈ।
ਅਜਾਇਬ-ਘਰ ਦੀ ਕੇਂਦਰੀ ਇਮਾਰਤ 18ਵੀਂ ਸਦੀ ਵਿੱਚ ਇੱਕ ਹਸਪਤਾਲ ਸੀ।
ਇਤਿਹਾਸ
ਸੋਧੋਇਹ ਇਮਾਰਤ ਇੱਕ ਕਲਾ ਕੇਂਦਰ ਵਜੋਂ 1986 ਤੋਂ ਕੰਮ ਕਰ ਰਹੀ ਹੈ ਪਰ 1988 ਵਿੱਚ ਇਸਨੂੰ ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ ਵਜੋਂ ਸਥਾਪਿਤ ਕੀਤਾ ਗਿਆ।
ਗੈਲਰੀ
ਸੋਧੋਹਵਾਲੇ
ਸੋਧੋ- ↑ 1.0 1.1 Top 100 Art Museum Attendance, The Art Newspaper, 2014. Retrieved on 15 July 2014.
- ↑ New Director named
- ↑ 3.0 3.1 Database of protected buildings (movable and non-movable) of the Ministry of Culture of Spain (Spanish).
ਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Museo Nacional Centro de Arte Reina Sofía ਨਾਲ ਸਬੰਧਤ ਮੀਡੀਆ ਹੈ।
- Museo Reina Sofía – Sitio web oficial
- Obras de Picasso en el Museo Reina Sofía y enlace al Mapa de Madrid con la posición exacta del MNCARS
- Museo Nacional Centro de Arte Reina Sofía, descripción y fotografías Archived 2009-04-21 at the Wayback Machine.
- Visita virtual al museo en el Google Art Project
- Reordenación de su exhibición permanente