ਰੇਡੀਅਮ ਇੱਕ ਚਿੱਟੇ ਰੰਗ ਦੀ ਰਸਾਇਣਕ ਧਾਤ ਹੈ ਜੋ ਕੀ ਰੇਡਿਓਧਰਮੀ ਹੈ। ਇਸ ਦਾ ਪਰਮਾਣੂ ਅੰਕ 88 ਹੈ। ਇਸ ਦੀ ਖੋਜ 1898 ਵਿੱਚ ਮੈਰੀ ਕਿਉਰੀ ਅਤੇ ਉਸ ਦੇ ਪਤੀ ਪਿਏਰੇ ਕਿਉਰੀ ਨੇ ਕੀਤੀ ਸੀ| ਇਹ ਇੱਕ ਅਲਕਲਾਇਨ ਅਰਥ ਧਾਤ ਹੈ।

ਮੈਰੀ ਅਤੇ ਪਿਏਰੇ ਕਿਉਰੀ
ਮੈਰੀ ਅਤੇ ਪਿਏਰੇ ਕਿਉਰੀ ਰੇਡੀਅਮ ਦੀ ਖੋਜ ਸਮੇਂ

ਹੋਰ ਪੜ੍ਹੋਸੋਧੋ

ਬਾਹਰੀ ਲਿੰਕਸੋਧੋ