ਰੇਣੁਕਾ ਸਿੰਘ (ਕ੍ਰਿਕਟਰ)

ਰੇਣੁਕਾ ਸਿੰਘ (ਜਨਮ 1 ਫਰਵਰੀ 1996) ਇੱਕ ਭਾਰਤੀ ਕ੍ਰਿਕਟਰ ਹੈ, ਜੋ ਹਿਮਾਚਲ ਪ੍ਰਦੇਸ਼ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਸਿੰਘ 2019-20 ਸੀਨੀਅਰ ਮਹਿਲਾ ਵਨ ਡੇ ਲੀਗ ਵਿੱਚ 23 ਆਊਟ ਹੋਣ ਦੇ ਨਾਲ ਮੋਹਰੀ ਵਿਕਟ ਲੈਣ ਵਾਲੀ ਗੇਂਦਬਾਜ਼ ਸੀ।[4] ਅਗਸਤ 2021 ਵਿੱਚ, ਸਿੰਘ ਨੂੰ ਆਸਟ੍ਰੇਲੀਆ ਦੇ ਖਿਲਾਫ਼ ਉਨ੍ਹਾਂ ਦੇ ਸੀਰੀਜ਼ ਲਈ, ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਆਪਣੀ ਪਹਿਲੀ ਵਾਰ ਬੁਲਾਇਆ ਗਿਆ ਸੀ।[5][6] ਉਸਨੇ 7 ਅਕਤੂਬਰ 2021 ਨੂੰ ਆਸਟ੍ਰੇਲੀਆ ਵਿਰੁੱਧ ਭਾਰਤ ਲਈ ਮਹਿਲਾ ਟੀ-20 ਅੰਤਰਰਾਸ਼ਟਰੀ (ਡਬਲਿਊ.ਟੀ.20 ਆਈ) ਦੀ ਸ਼ੁਰੂਆਤ ਕੀਤੀ।[7]

Renuka Singh
ਨਿੱਜੀ ਜਾਣਕਾਰੀ
ਪੂਰਾ ਨਾਮ
Renuka Singh Thakur
ਜਨਮ (1996-02-01) 1 ਫਰਵਰੀ 1996 (ਉਮਰ 28)
Shimla, Himachal Pradesh, India
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm medium fast
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੀ20ਆਈ ਮੈਚ (ਟੋਪੀ 69)7 October 2021 ਬਨਾਮ Australia
ਆਖ਼ਰੀ ਟੀ20ਆਈ10 October 2021 ਬਨਾਮ Australia
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2011-presentHimachal Pradesh Women
ਸਰੋਤ: Cricinfo, 10 October 2021

ਹਵਾਲੇ

ਸੋਧੋ
  1. "Renuka Singh". ESPN Cricinfo. Retrieved 16 September 2021.
  2. "Meet Renuka Singh; Fast Bowler From Himanchal Picked For Indian Women Cricket Team's Australia Tour". She the People. Retrieved 16 September 2021.
  3. "Her father's dream: Himachal pacer gets maiden call-up for women's T-20 cricket team". New Indian Express. Retrieved 16 September 2021.
  4. "Who are the Uncapped Indian Players on the Australian Tour for ODI, T20I and D/N Test?". Female Cricket. Retrieved 16 September 2021.
  5. "India Women's squad for one-off Test, ODI and T20I series against Australia announced". Board of Control for Cricket in India. Retrieved 24 August 2021.
  6. "India Women call up Meghna Singh, Yastika Bhatia, Renuka Singh for Australia tour". ESPN Cricinfo. Retrieved 24 August 2021.
  7. "1st T20I (N), Carrara, Oct 7 2021, India Women tour of Australia". ESPN Cricinfo. Retrieved 7 October 2021.