ਰੇਣੂ ਚੱਕਰਵਰਤੀ ਭਾਰਤੀ ਕਮਿਊਨਿਸਟ ਪਾਰਟੀ ਦੀ ਇੱਕ ਕਾਰਕੁਨ, ਪਾਰਲੀਮਾਨੀ ਹਸਤੀ ਅਤੇ ਸਿੱਖਿਆ ਸ਼ਾਸਤਰੀ ਸੀ।

ਰੇਣੂ ਚੱਕਰਵਰਤੀ
ਭਾਰਤੀ ਸੰਸਦ ਦੀ ਮੈਂਬਰ
ਦਫ਼ਤਰ ਵਿੱਚ
1952-1957
ਹਲਕਾ ਬਸ਼ੀਰਹਾਟ
ਭਾਰਤੀ ਸੰਸਦ ਦੀ ਮੈਂਬਰ
ਦਫ਼ਤਰ ਵਿੱਚ
1962-1967
ਹਲਕਾ ਬੈਰਕਪੁਰ
ਨਿੱਜੀ ਜਾਣਕਾਰੀ
ਜਨਮ21 ਅਕਤੂਬਰ 1917
ਕੋਲਕਾਤਾ
ਮੌਤ16 ਅਪਰੈਲ 1994 (ਉਮਰ 76)
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ
ਜੀਵਨ ਸਾਥੀਨਿਖਿਲ ਚੱਕਰਵਰਤੀ
ਬੱਚੇ1 ਪੁੱਤਰ

ਸ਼ੁਰੂਆਤੀ ਜ਼ਿੰਦਗੀ ਸੋਧੋ

21 ਅਕਤੂਬਰ 1917 ਨੂੰ ਕਲਕੱਤਾ ਵਿਖੇ ਬ੍ਰਾਹਮੋ ਪਰਿਵਾਰ ਦੇ ਸਾਧਨ ਚੰਦਰ ਅਤੇ ਬ੍ਰਹਮਾਕੁਮਾਰੀ ਰਾਏ ਦੇ ਘਰ ਪੈਦਾ ਹੋਈ। ਉਸ ਨੇ ਲੌਰੇਟੋ ਹਾਊਸ ਅਤੇ ਵਿਕਟੋਰੀਆ ਸੰਸਥਾ ਕੋਲਕਾਤਾ ਅਤੇ ਨਿਊਨਹੈਮ ਕਾਲਜ, ਕੈਮਬ੍ਰਿਜ ਵਿੱਚ ਪੜ੍ਹਾਈ ਕੀਤੀ। ਕੋਲਕਾਤਾ ਵਿਖੇ ਆਨਰਜ਼ ਦੇ ਨਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਸਨੇ ਕੈਮਬ੍ਰਿਜ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਟ੍ਰਾਈਪੋਸ ਹਾਸਲ ਕੀਤੀ।[1][2][3]

ਹਵਾਲੇ ਸੋਧੋ

  1. Samsad Bangali Charitabhidhan (Biographical Dictionary) by Anjali Bose, Vol II, 3rd edition 2004, page 309, ISBN 81-86806-99-7, (in Bengali) Sishu Sahitya Samsad Pvt. Ltd., 32A Acharya Prafulla Chandra Road, Kolkata-700009
  2. "Members of Parliament – Lok Sabha - Profile". Chakravartty, Smt. Renu. reFocus india. Archived from the original on 14 ਜੁਲਾਈ 2014. Retrieved 9 July 2014. {{cite web}}: Unknown parameter |dead-url= ignored (|url-status= suggested) (help)
  3. "Chakravartty, Renu (1917-1994)". Blackwell Reference Online. Retrieved 9 July 2014.