ਰੇਬੇਕਾਹ ਸਾਰਾਹ ਰੋਬਰਟਸਨ (ਜਨਮ 4 ਜੁਲਾਈ 1967 ਸਰੀ, ਇੰਗਲੈਂਡ ਵਿਚ ਹੋਇਆ ) ਇਕ ਆਸਟਰੇਲੀਆਈ ਅਦਾਕਾਰਾ ਅਤੇ ਕਾਰਕੁੰਨ ਹੈ, ਜਿਸਦੀ ਪੇਸ਼ਕਾਰੀ ਨੂੰ ਟੈਲੀਵਿਜ਼ਨ ਅਤੇ ਸਟੇਜ 'ਤੇ ਦੇਖਿਆ ਗਿਆ। 2012 ਵਿੱਚ ਰੋਬਰਟਸਨ ਨੇ ਆਸਟਰੇਲੀਆ, ਟਰਾਂਸਸੇਂਡ ਟਰਾਂਸਜੈਂਡਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪਹਿਲੀ ਮਾਪਿਆਂ ਦੀ ਅਗਵਾਈ ਵਾਲੀ ਪੀਅਰ ਸਪੋਰਟ ਸਮੂਹ ਅਤੇ ਜਾਣਕਾਰੀ ਕੇਂਦਰ ਦੀ ਸਥਾਪਨਾ ਕੀਤੀ। ਉਹ ਹੁਣ ਟਰਾਂਸਜੈਂਡਰ ਬੱਚਿਆਂ ਦੀ ਵਕਾਲਤ ਕਰਦੀ ਹੈ ਅਤੇ ਉਸਨੇ ਆਪਣੇ ਕੰਮ ਲਈ ਕਈ ਐਵਾਰਡ ਹਾਸਿਲ ਕੀਤੇ ਹਨ।

ਰੇਬੇਕਾਹ ਰੋਬਰਟਸਨ
ਜਨਮ
ਰੇਬੇਕਾਹ ਸਾਰਾਹ ਰੋਬਰਟਸਨ

(1967-07-04) ਜੁਲਾਈ 4, 1967 (ਉਮਰ 57)
ਅਲਮਾ ਮਾਤਰਯੂਨਿਵਰਸਿਟੀ ਆਫ ਤਸਮਾਨੀਆ
ਜੋਹਨ ਬੋਲਟਨ ਥੀਏਟਰ ਸਕੂਲ
ਪੇਸ਼ਾ
ਸਰਗਰਮੀ ਦੇ ਸਾਲ1988–ਹੁਣ
ਬੱਚੇ2
ਵੈੱਬਸਾਈਟtranscendsupport.com.au

ਮੁੱਢਲਾ ਜੀਵਨ

ਸੋਧੋ

ਰੋਬਰਟਸਨ ਦਾ ਜਨਮ ਇੰਗਲੈਂਡ ਦੇ ਸਰੀ ਵਿੱਚ ਹੋਇਆ ਸੀ, ਪਰ ਉਹ ਆਪਣੀ ਚਾਰ ਭੈਣਾਂ ਨਾਲ ਹੋਸਬਰਟ, ਤਸਮਾਨੀਆ ਵਿੱਚ ਰਹਿ ਕੇ ਵੱਡੀ ਹੋਈ।

ਕੈਰੀਅਰ

ਸੋਧੋ

1988–1995: ਕੈਰੀਅਰ ਦੀ ਸ਼ੁਰੂਆਤ ਅਤੇ ਜ਼ੂਟੇਂਗੋ ਪ੍ਰਦਰਸ਼ਨ

ਸੋਧੋ

ਰੇਬੇਕਾਹ ਰੌਬਰਟਸਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1988 ਵਿਚ ਟੈਲੀਵਿਜ਼ਨ ਸ਼ੋਅ 'ਪ੍ਰੋਬਲਮ ਕ੍ਰੀਕ' ਵਿਚ ਮਿਨ ਦੀ ਭੂਮਿਕਾ ਨਿਭਾ ਕੇ ਕੀਤੀ ਸੀ। ਰੋਬਰਟਸਨ 'ਅਲਾਇਸ ਇਨ ਵੰਡਰਲੈਂਡ' ਵਿਚ ਕੂਈਨ ਆਫ ਹਰਟਸ ਵਜੋਂ 'ਐਜ਼ ਯੂ ਲਾਇਕ ਇਟ' ਵਿਚ ਫ਼ੋਏਬੋ ਦੀ ਭੂਮਿਕਾ 'ਚ, 'ਦ ਕਮੇਡੀ ਆਫ ਏਰਰਜ਼' ਵਿਚ ਏਡਰੀਆਨਾ ਵਜੋਂ, 'ਏ ਮਿਡਸਮਰ ਨਾਇਟ'ਜ਼ ਡ੍ਰੀਮ' ਵਿਚ ਹੇਰਮੀਆ ਦੀ ਭੂਮਿਕਾ ਸਮੇਤ ਕਈ ਹੋਰ ਜੂਟੇਂਗੋ ਥੀਏਟਰ ਦੇ ਸ਼ੋਆ ਵਿਚ ਦਿਖਾਈ ਦਿੱਤੀ। [1] 1995 ਵਿੱਚ ਰੌਬਰਟਸਨ ਨੇ ਵਿਕਟੋਰੀਅਨ ਆਰਟਸ ਸੈਂਟਰ ਵਿਖੇ 'ਵਿਲਫੁੱਲ ਬਲੂ' ਨਾਟਕ ਵਿੱਚ 'ਗ੍ਰੇਅਰ' ਦੀ ਭੂਮਿਕਾ ਨਿਭਾਈ।

ਰੋਬਰਟਸਨ ਕ੍ਰਮਵਾਰ 1994 ਅਤੇ 1995 ਵਿੱਚ ਟੈਲੀਵਿਜ਼ਨ ਸ਼ੋਅ 'ਫਰਿਜ ਡੋਰ' ਅਤੇ 'ਐਲਵਿਸ ਵਾਜ਼ ਗ੍ਰੀਕ' ਵਿੱਚ ਵੀ ਦਿਖਾਈ ਦਿੱਤੀ।

1996–2002: ਮੈਲਬੌਰਨ ਅਤੇ ਥੀਏਟਰ ਦੀਆਂ ਭੂਮਿਕਾਵਾਂ

ਸੋਧੋ

1995 ਵਿਚ ਮੈਲਬੌਰਨ ਜਾਣ ਤੋਂ ਬਾਅਦ ਰੋਬਰਟਸਨ ਨੇ ਲੇਡੀ ਵਿੰਡਮੇਰਜ਼ ਫੈਨ ਅਤੇ ਪ੍ਰਾਈਵੇਟ ਲਾਈਵਜ਼ ਵਰਗੇ ਐਮ.ਟੀ.ਸੀ. ਸ਼ੋਅ ਵਿਚ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ। ਉਹ 'ਕੂਈਨ ਕੈਟ ' ਸ਼ੋਅ 'ਚ ਵੀ ਦਿਖਾਈ ਦਿੱਤੀ।

2003–2009: ਥੀਏਟਰ ਅਤੇ ਟੈਲੀਵਿਜ਼ਨ ਵਿਚ ਪੇਸ਼ਕਾਰੀ

ਸੋਧੋ

2003 ਵਿਚ ਰੌਬਰਟਸਨ ਨੂੰ ਹੰਬਲ ਬੋਏ ਵਿਚ ਉਸਦੀ ਪੇਸ਼ਕਾਰੀ ਲਈ ਉਸਨੂੰ ਗ੍ਰੀਨ ਰੂਮ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਐਮ.ਟੀ.ਸੀ. ਪ੍ਰੋਡਕਸ਼ਨਾਂ ਵਿਚ ਦਿਖਾਈ ਦਿੰਦੀ ਰਹੀ ਹੈ ਜਿਵੇਂ ਕਿ ਬੁਆਏ ਗੇਟਸ ਗਰਲ ਵਿਚ ਮੈਡੇਲੀਨ ਬੇਕ ਦੇ ਰੂਪ ਵਿਚ, ਆਲ ਮਾਈ ਸਨਜ਼ ਵਿਚ ਸੂਅ ਬੇਲਿਸ ਵਜੋਂ, ਕੈਟ ਆਨ ਏ ਹਾਟ ਟੀਨ ਰੂਫ ' ਵਿਚ ਮਏ ਵਜੋਂ ਅਤੇ ਅਗਸਤ: ਓਸੇਜ ਕਾਉਂਟੀ' ਆਈਵੀ ਵੈਸਟਨ ਦੇ ਰੂਪ ਵਿਚ ਦਿਖਾਈ ਦਿੱਤੀ। [2] ਉਸਨੇ ਅਗਸਤ ਵਿੱਚ ਆਪਣੇ ਪ੍ਰਦਰਸ਼ਨ ਲਈ ਗ੍ਰੀਨ ਰੂਮ ਐਵਾਰਡ ਹਾਸਿਲ ਕੀਤਾ।

ਰੇਬੇਕਾਹ ਰੌਬਰਟਸਨ ਨੇ 2000 ਦੌਰਾਨ ਬਹੁਤ ਸਾਰੇ ਟੈਲੀਵੀਜ਼ਨ ਪ੍ਰੋਗਰਾਮਾਂ ਵਿਚ ਮਹਿਮਾਨ ਵਜੋਂ ਹਾਜ਼ਰੀ ਲਗਵਾਈ, ਜਿਸ ਵਿਚ ਨੇਬਰਜ਼, ਦਿ ਲਾਇਬ੍ਰੇਰੀਅਨ ਅਤੇ ਸਿਟੀ ਹੋਮੀਸਾਈਡ ਵੀ ਸ਼ਾਮਿਲ ਸਨ।

2010 – ਮੌਜੂਦਾ: ਵਾਇਸ ਓਵਰ ਵਰਕ ਐਂਡ ਕੋਲਜ

ਸੋਧੋ

ਟੈਂਗਲ ਅਤੇ ਕੋਂਸਪਾਈਰੇਸੀ 365 ਵਿੱਚ ਮਹਿਮਾਨਾਂ ਦੀ ਮੌਜੂਦਗੀ ਨੂੰ ਛੱਡ ਕੇ ਰੋਬਰਟਸਨ ਨੇ ਵੌਇਸ-ਓਵਰ ਵਰਕ 'ਤੇ ਧਿਆਨ ਕੇਂਦਰਤ ਕੀਤਾ ਹੈ ਅਤੇ 2010 ਦੇ ਅੱਧ ਤੋਂ ਕੋਲਜ ਲਈ ਅਧਿਕਾਰਤ "ਵੋਇਸ" ਬਣ ਗਈ।

ਸਰਗਰਮਤਾ

ਸੋਧੋ

2012 ਵਿੱਚ ਰੌਬਰਟਸਨ ਨੇ ਆਸਟਰੇਲੀਆ, ਟਰਾਂਸਸੇਂਡ ਟਰਾਂਸਜੈਂਡਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪਹਿਲੀ ਮਾਪਿਆਂ ਦੀ ਅਗਵਾਈ ਵਾਲੀ ਪੀਅਰ ਸਪੋਰਟ ਸਮੂਹ ਅਤੇ ਜਾਣਕਾਰੀ ਕੇਂਦਰ ਦੀ ਸਥਾਪਨਾ ਕੀਤੀ। [3] 2014 ਵਿੱਚ ਉਸ ਨੂੰ ਫ਼ੋਰ ਕੋਰਨਰਜ਼ [4] ਵਿਚ (ਇੱਕ ਕਾਨੂੰਨੀ ਲੋੜ ਦੇ ਕਾਰਨ) ਆਪਣੀ ਧੀ (ਭੇਸ ਵਿੱਚ) ਨਾਲ ਵੇਖਿਆ ਗਿਆ, ਜੋਰਜੀ ਅਦਾਲਤ 'ਚ ਆਪਣੇ ਤਜਰਬੇ ਬਾਰੇ ਅਤੇ ਕਾਨੂੰਨ ਨੂੰ ਬਦਲਣ ਬਾਰੇ ਗੱਲ ਕਰਦੀ ਹੈ। ਉਸ ਸਮੇਂ ਤੋਂ ਰੋਬਰਟਸਨ ਅਤੇ ਸਟੋਨ ਨੇ ਆਪਣੀ ਕਹਾਣੀ ਸੁਣਾਉਂਣ ਲਈ ਸੇਫ਼ ਸਕੂਲ ਕੋਲੀਸ਼ਨ [5] ਅਤੇ ਆਸਟਰੇਲੀਆਈ ਸਟੋਰੀ ਦੀ ਮਹੱਤਤਾ ਬਾਰੇ ਪ੍ਰੋਜੈਕਟ ਵਿਚ ਦਿਖਾਈ ਦੇਣ ਲੱਗੇ।[6] ਰੋਬਰਟਸਨ ਨੇ ਟਰਾਂਸਜੈਂਡਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਕਾਲਤ ਕਰਨਾ ਜਾਰੀ ਰੱਖਿਆ। [7] ਫਰਵਰੀ 2016 ਵਿਚ ਰੋਬਰਟਸਨ ਨੇ ਰਾਜਨੀਤਿਕ ਲੋਕਾਂ ਨਾਲ ਮੁਲਾਕਾਤ ਕਰਨ ਲਈ ਕੈਨਬਰਾ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਵਿੱਚ ਤਬਦੀਲੀ ਕਰਨ ਦੀ ਮੰਗ ਕਰਦੇ ਹਨ ਤਾਂ ਕਿ ਟਰਾਂਸਜੈਂਡਰ ਬੱਚੇ ਕ੍ਰਾਸ-ਸੈਕਸ ਹਾਰਮੋਨਜ਼ ਲਈ ਅਦਾਲਤ ਵਿੱਚ ਪਹੁੰਚ ਕਰ ਸਕਣ। [8] ਰੋਬਰਟਸਨ ਨੂੰ ਸਾਲ 2016 ਵਿੱਚ ਗਲੋਬ ਕਮਿਊਟੀ ਐਵਾਰਡਜ਼ ਵਿੱਚ ਸਟ੍ਰੇਟ ਐਲੀ ਆਫ ਦ ਈਅਰ ਲਈ ਨਾਮਜ਼ਦ ਕੀਤਾ ਗਿਆ ਸੀ, [9] ਪਰ ਸੇਂਟ ਕਿਲਡਾ ਫੁੱਟਬਾਲ ਕਲੱਬ ਤੋਂ ਮੈਟ ਫਿਨਿਸ ਤੋਂ ਹਾਰ ਗਈ। [10]

ਨਿੱਜੀ ਜ਼ਿੰਦਗੀ

ਸੋਧੋ

"ਤਣਾਅ, ਚਿੰਤਾ ਅਤੇ ਜਵਾਨੀ ਅਤੇ ਅਦਾਲਤ ਦੀ ਸਮਾਂ ਸੀਮਾ ਦੇ ਕਾਰਨ ... ਟਰਾਂਸਜੈਂਡਰ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਹੱਦ ਤੱਕ ਧੱਕੇ ਜਾਂਦੇ ਹਨ,"[11]

—ਰੋਬਰਟਸਨ ਨੇ ਅਦਾਲਤ ਕਾਰਵਾਈ ਦੌਰਾਨ

ਰੋਬਰਟਸਨ ਮੈਲਬੋਰਨ, ਆਸਟਰੇਲੀਆ ਵਿਚ ਅਦਾਕਾਰ ਗ੍ਰੇਗ ਸਟੋਨ ਨਾਲ ਰਹਿੰਦੀ ਹੈ ਅਤੇ ਉਸਦੇ ਦੋ ਬੱਚੇ ਜੋਰਜੀ ਸਟੋਨ ਅਤੇ ਹੈਰੀ ਸਟੋਨ ਹਨ।[12]

ਰੋਬਰਟਸਨ ਨੂੰ ਆਸਟ੍ਰੇਲੀਆ ਦੀ ਫੈਮਲੀ ਕੋਰਟ ਵਿਚ ਅਰਜ਼ੀ ਦੇਣੀ ਪਈ ਤਾਂ ਜੋ ਉਸਦੀ ਧੀ ਨੂੰ ਜਵਾਨੀ ਦੇ ਬਲੌਕਰਾਂ ਤਕ ਪਹੁੰਚਣ ਵਿਚ ਸਹਾਇਤਾ ਕੀਤੀ ਜਾ ਸਕੇ, ਇਕ ਪ੍ਰਕਿਰਿਆ ਜਿਸ ਨੂੰ ਉਸਨੇ ਦੱਸਿਆ ਕਿ "ਬਹੁਤ ਤਣਾਅ ਵਾਲਾ ਅਤੇ ਬਹੁਤ ਹੀ ਦਰਦਨਾਕ ਤਜਰਬਾ ਹੈ।"[13] ਫੈਮਲੀ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਉਹ ਕਾਨੂੰਨ ਜਿਸਦੀ ਮੰਗ ਕਰਦਾ ਹੈ ਕਿ ਟਰਾਂਸਜੈਂਡਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫੈਮਲੀ ਕੋਰਟ ਵਿੱਚ ਅਰਜ਼ੀ ਦੇਣੀ ਚਾਹੀਦੀ ਹੈ ਤਾਂ ਕਿ ਇਲਾਜ ਦੀ ਵਰਤੋਂ 2013 ਵਿੱਚ ਕੀਤੀ ਜਾ ਸਕੇ।[14]

ਫ਼ਿਲਮੋਗ੍ਰਾਫੀ ਅਤੇ ਥੀਏਟਰ

ਸੋਧੋ

ਲਘੂ ਫ਼ਿਲਮ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ Ref
2002 ਚਿਲਡਰਨ ਇਨ ਫ਼ੋਕਸ ਕਰੀਨਾ ਲਟਰੋਬ ਯੂਨੀਵਰਸਿਟੀ ਸ਼ੋਰਟ ਫ਼ਿਲਮ [15][16]

ਟੈਲੀਵਿਜ਼ਨ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ Ref
1988 ਪ੍ਰੋਬਲਮ ਕ੍ਰੀਕ ਮਿਨ [15][16]
1994 ਫਰਿੱਜ ਡੋਰ ਪ੍ਰਸਤੁਤ ਕਰਤਾ
1995 ਏਲਵਿਸ ਵਾਜ਼ ਗ੍ਰੀਕ ਰੋਕ-ਏ-ਬਿਲੀ ਗਰਲ
1998 ਕੂਈਨ ਕੈਟ ਲੈਕਚਰਾਰ
2004 ਨੇਬਰਜ਼ ਰਹੋਨਡਾ ਡੇਲ ਰੂਬੀਓ ਮਹਿਮਾਨੀ ਭੂਮਿਕਾ; ਐਪੀਸੋਡ 4566 & 4567: ਮਾਇਨਫ਼ੀਲਡ ਐਂਡ ਕਮਿੰਗ ਟੂ ਟ੍ਰਮਜ਼
2009 ਦ ਲਾਇਬ੍ਰੇਰੀਅਨ ਲਾਓਰੇਨ ਮਹਿਮਾਨੀ ਭੂਮਿਕਾ; ਸੀਜ਼ਨ 2, ਐਪੀਸੋਡ 1: ਜਸਟ ਰੀਟਰਨ
2009 ਸਿਟੀ ਹੋਮੀਸਾਇਡ]] ਸ਼ੇਰਿਨ ਪੁਲਮਨ ਮਹਿਮਾਨੀ ਭੂਮਿਕਾ; ਸੀਜ਼ਨ 4, ਐਪੀਸੋਡ 2: ਗੁੱਡ ਕੋਪ, ਬੈਡ ਕੋਪ
2010 ਟੈਂਗਲ ਥੈਰੇਪਿਸਟ ਦਾ ਰਿਸੈਪਸ਼ਨਿਸਟ ਮਹਿਮਾਨੀ ਭੂਮਿਕਾ; ਸੀਜ਼ਨ 2, ਐਪੀਸੋਡ 5
2011 ਕੋਂਸਪਾਈਰੇਸੀ 365 ਜੇਨਟ ਸਪੇਨਸਰ ਆਵਰਤੀ ਭੂਮਿਕਾ; ਸੀਜ਼ਨ 1, ਐਪੀਸੋਡ 9 & 11: ਸਤੰਬਰ ਐਂਡ ਨਵੰਬਰ
2014 ਫ਼ੋਰ ਕੋਰਨਰਜ਼ ਖ਼ੁਦ (ਪ੍ਰੋਸਥੈਟਿਕਸ ਨਾਲ) ਦਸਤਾਵੇਜ਼ੀ, ਐਪੀਸੋਡ: ਬੀਇੰਗ ਮੀ
2016 ਦ ਪ੍ਰੋਜੈਕਟ ਖ਼ੁਦ ਇੰਟਰਵਿਊ
2016 ਆਸਟਰੇਲੀਅਨ ਸਟੋਰੀ ਖ਼ੁਦ ਦਸਤਾਵੇਜ਼ੀ, ਐਪੀਸੋਡ: ਅਬਾਊਟ ਏ ਗਰਲ

ਥੀਏਟਰ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ
1988 ਬਲਿਥ ਸਪਿਰਟ ਜ਼ੂਟੇਂਗੋ ਥੀਏਟਰ ਕੰਪਨੀ
1988 ਸੋਫਟ ਟਾਰਗੇਟਸ
1988 ਲੇਸ ਲੀਆਸਨ ਡੈਂਜਰਜਿਉਸ
1988 ਹਲੇਲੂਜਾਹ ਲੇਡੀ ਜੇਨ
1988 ਏਜਨ ਆਫ ਗੋਡ
1992 ਐਂਡ ਦੇਨ ਇਟ ਸਟਾਰਟਸ ਟੂ ਹੈਪਨ ਪੂਪੇਤੀਰ ਟੇਰਾਪਿਨ ਪਪੇਟ ਥੀਏਟਰ
1992 ਦ ਲੀਜੇਂਡ ਆਫ਼ ਦ ਮੂਸ ਪ੍ਰ੍ਫ਼ੋਰਮਰ ਮੇਲਬੋਰਨ ਫ੍ਰਿੰਜ ਫੈਸਟੀਵਲ
1992 ਜੇਫ਼ਰੇ ਬਰਨਾਰਡ ਇਜ਼ ਅਨਵੈਲ ਸਾਰੀਆਂ ਔਰਤੀ ਭੂਮਿਕਾਵਾਂ ਨੇਡ ਸ਼ੇਰਿਨ ਨੈਸ਼ਨਲ ਟੂਰ
1993 ਅਲਾਇਸ ਇਨ ਵੰਡਰਲੈਂਡ ਕੂਈਨ ਆਫ਼ ਹਾਰਟਜ਼ ਜ਼ੂਟੇਂਗੋ ਥੀਏਟਰ ਕੰਪਨੀ
1993 ਐਜ਼ ਯੂ ਲਾਇਕ ਇਟ ਫ਼ੋਏਬੋ
1993 ਕੂਆਰਤੇਤ ਮੇਰਟਊਲ
1994 ਅਲਾਇਸ ਇਨ ਵੰਡਰਲੈਂਡ ਕੂਈਨ ਆਫ਼ ਹਾਰਟਜ਼
1994 ਦ ਕਮੇਡੀ ਆਫ਼ ਏਰਰਜ਼ ਏਡਰੀਆਨਾ
1994 ਕੋਸੀ ਰੂਥ
1995 ਏ ਮਿਡਸਮਰਨਾਇਟ'ਜ਼ ਡ੍ਰੀਮ ਹੇਰਮੀਆ
1995 ਵਿਲਫੁੱਲ ਬਲੂ ਗ੍ਰੀਰ ਵਿਕਟੋਰੀਅਨ ਆਰਟਸ ਸੈਂਟਰ
1995 ਲੇਡੀ ਵੰਡਰਮੇਅਰ'ਜ਼ ਫੈਨ\ ਲੇਡੀ ਕਾਰਸਲੀ ਮੇਲਬੋਰਨ ਥੀਏਟਰ ਕੰਪਨੀ
1997 ਪ੍ਰਾਇਵੇਟ ਲਾਇਵਜ਼ ਸਿਬਆਇਲ
2003 ਹੰਬਲ ਬੋਆਏ ਰੋਜ਼ੀ ਪਾਏ
2005 ਬੋਆਏ ਗੇਟਸ ਗਰਲ ਮੇਡਲੇਨ ਬੇੱਕ
2007 ਆਲ ਮਾਈ ਸਨਜ ਸੂਏ ਬੇਏਲਿਸ
2008 ਕੈਟ ਓਨ ਏ ਹਾਟ ਟੀਨ ਰੂਫ ਮੇਏ
2009 ਅਗਸਤ: ਓਸੇਜ ਕਾਉਂਟੀ ਆਈਵੀ ਵਟਸਨ

ਸਨਮਾਨ ਅਤੇ ਪ੍ਰਾਪਤੀਆਂ

ਸੋਧੋ
ਸਾਲ ਸੰਸਥਾ ਐਵਾਰਡ ਕੰਮ ਨਤੀਜਾ Ref
1993 ਵੈਰਟੀ ਕਲੱਬ ਐਵਾਰਡ ਉੱਤਮ ਪੇਸ਼ੇਵਰ ਅਦਾਕਾਰ "ਕੂਆਰਤੇਤੇ" Won [15]
2003 ਗ੍ਰੀਨ ਰੂਮ ਐਵਾਰਡ ਉੱਤਮ ਔਰਤ ਸਹਿਯੋਗੀ ਪ੍ਰਦਰਸ਼ਨ ਕਰਤਾ "ਹੰਬਲ ਬੋਏ" ਨਾਮਜ਼ਦ [17]
2009 "ਅਗਸਤ: ਓਸੇਜ ਕਾਉਂਟੀ" Won [18]
2016 ਗਲੋਬ ਕਮਿਊਨਟੀ ਐਵਾਰਡ ਸਟਰੇਟ ਐਲੀ ਆਫ਼ ਦ ਈਅਰ ਸਵੈ ਨਾਮਜ਼ਦ [19]
2018 ਨਾਮਜ਼ਦ
2019 ਆਸਟਰੇਲੀਅਨ ਐਲ.ਜੀ.ਬੀ.ਟੀ. ਐਵਾਰਡ ਐਲੀ ਆਫ਼ ਦ ਈਅਰ ਸਵੈ ਨਾਮਜ਼ਦ [20]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. https://www.ausstage.edu.au/pages/contributor/2408
  2. https://www.ausstage.edu.au/pages/contributor/259547
  3. "Transcend Support - Supporting Transgender Children". Transcend Support. Archived from the original on 2024-02-16. Retrieved 2022-05-13.
  4. "Being Me". Abc.net.au. 17 November 2014.
  5. "WATCH: Trans Teen Georgie Stone Talks About Safe Schools On 'The Project'". Pedestrian TV. 2016-02-25. Archived from the original on 2016-05-31. Retrieved 2017-05-17.
  6. "Australian Story :: About A Girl". Abc.net.au. 2016-08-15. Retrieved 2017-05-17.
  7. "Transgender teenagers 'risking lives' buying hormones on black market - ABC News (Australian Broadcasting Corporation)". Abc.net.au. 2016-08-15. Retrieved 2017-05-17.
  8. Medhora, Shalailah (22 February 2016). "Australian transgender children closer to accessing hormones without court permission".
  9. "Finalists for the 2016 GLOBE Community Awards announced". Australian Pride Network. 2016-09-28. Retrieved 2017-05-17.
  10. "2016 GLOBE Community Awards Announced". Australian Pride Network. 2016-10-24. Retrieved 2017-05-17.
  11. Medhora, Shalailah. "Government open to changing transgender teen transitioning laws - Hack - triple j". Abc.net.au. Retrieved 2017-05-17.
  12. "Georgie Stone with her family". ABC News. 15 August 2016.
  13. Donelly, Beau (21 October 2016). "Transgender teen Georgie Stone crowned GLBTI Person of the Year" – via The Age.
  14. Luca Lavigne (2017-05-10). "Georgie Stone knew she was transgender before she could speak". Mamamia.com.au. Retrieved 2017-05-17.
  15. 15.0 15.1 15.2 "Rebekah Robertson". Melissa Rose Management. 2015-09-10. Archived from the original on 2016-11-06. Retrieved 2017-05-17.
  16. 16.0 16.1 "Showcast - Rebekah Robertson". Showcast.com.au.
  17. "GRAA". Greenroom.org.au. Archived from the original on 2017-06-09. Retrieved 2019-08-01. {{cite web}}: Unknown parameter |dead-url= ignored (|url-status= suggested) (help)
  18. "2009 Green Room Award Nominations Announced". Australianstage.com.au. 2010-02-16. Retrieved 2017-05-17.
  19. "2016 Finalists". Awards.globemelbourne.com.au. 27 September 2016. Archived from the original on 2017-02-15. Retrieved 2017-05-17. {{cite web}}: Unknown parameter |dead-url= ignored (|url-status= suggested) (help)
  20. "ਪੁਰਾਲੇਖ ਕੀਤੀ ਕਾਪੀ". Archived from the original on 2019-02-13. Retrieved 2019-08-01. {{cite web}}: Unknown parameter |dead-url= ignored (|url-status= suggested) (help)