ਰੇਯੋਂਗ ਪ੍ਰਦੇਸ਼

(ਰੇਯੋੰਗ ਪ੍ਰਦੇਸ਼ ਤੋਂ ਮੋੜਿਆ ਗਿਆ)

ਰੇਯੋੰਗ ਪ੍ਰਦੇਸ਼ ਥਾਈਲੈਂਡ ਦਾ ਸੂਬਾ ਹੈ। ਇਸਦੇ ਲਾਗਲੇ ਸੂਬੇ ( ਪੱਛਮ ਦਾਅ ਤੱਕ) ਛੋਨਬਰੀ ਅਤੇ ਛੰਤਾਬਰੀ ਹਨ। [1])

Rayong
ระยอง
Official seal of Rayong
Map of Thailand highlighting Rayong Province
Map of Thailand highlighting Rayong Province
CountryThailand
CapitalRayong city
ਸਰਕਾਰ
 • GovernorSayumphon Limthai (since March 2009)
ਖੇਤਰ
 • ਕੁੱਲ3,552 km2 (1,371 sq mi)
 • ਰੈਂਕRanked 57th
ਆਬਾਦੀ
 (2014)
 • ਕੁੱਲ6,74,393
 • ਰੈਂਕRanked 45th
 • ਘਣਤਾ190/km2 (490/sq mi)
  • ਰੈਂਕRanked 25th
ਸਮਾਂ ਖੇਤਰਯੂਟੀਸੀ+7 (ICT)
ISO 3166 ਕੋਡTH-21

ਇਤਿਹਾਸ

ਸੋਧੋ

ਅਯੁਤਹਾਯਾ ਦੇ ਰਾਜ ਤੋਂ ਬਾਅਦ ਰਾਜਾ ਤਕਸਿਨ ਰੇਯੋੰਗ ਪ੍ਰਦੇਸ਼ ਆਇਆ ਸੀ। ਉਸਨੇ ਰੇਯੋੰਗ ਰਹਿਣ ਦੌਰਾਨ ਜਲ-ਸੈਨਾ ਤਿਆਰ ਕਿੱਤੀ ਅਤੇ ਬਰਮੀ ਦੇ ਹਮਲੇ ਵਿਰੁੱਧ ਲੜਨ ਲਈ ਫ਼ੌਜ ਇਕੱਠੇ ਕਰਣ ਲਈ ਛੰਤਾਬਰੀ ਚਲਾ ਗਿਆ। ਰੇਯੋੰਗ ਵਿੱਚ ਸਥਾਨਕ ਲੋਕਾਂ ਦੁਆਰਾ ਬਣਾਇਆ ਗਿਆ ਤਕਸਿਨ ਨੂੰ ਸਮਰਪਤ ਅਸਥਾਨ ਹੈ ਜਿਥੇ ਲੋਕ ਤਕਸਿਨ ਨੂੰ ਸਜਦਾ ਕਰਦੇ ਹੈ।

ਭੂਗੋਲ

ਸੋਧੋ

ਇਥੇ ਦਾ ਉੱਤਰ ਪਹਾੜੀ ਹੈ ਅਤੇ ਬਾਕੀ ਪ੍ਰਦੇਸ਼ ਜਿਆਦਾਤਰ ਘੱਟ ਤੱਟ ਵਾਲਾ ਮੈਦਾਨੀ ਖੇਤਰ ਹੈ।

ਮੌਸਮ

ਸੋਧੋ
ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 31.9
(89.4)
32.5
(90.5)
33.2
(91.8)
34.3
(93.7)
33.6
(92.5)
32.7
(90.9)
32.3
(90.1)
32.0
(89.6)
31.9
(89.4)
32.3
(90.1)
32.6
(90.7)
32.0
(89.6)
32.61
(90.69)
ਔਸਤਨ ਹੇਠਲਾ ਤਾਪਮਾਨ °C (°F) 21.5
(70.7)
24.5
(76.1)
26.2
(79.2)
27.1
(80.8)
26.9
(80.4)
26.8
(80.2)
26.5
(79.7)
26.4
(79.5)
25.4
(77.7)
24.5
(76.1)
23.3
(73.9)
21.3
(70.3)
25.03
(77.05)
Rainfall mm (inches) 20.7
(0.815)
36.5
(1.437)
70.3
(2.768)
81.6
(3.213)
198.6
(7.819)
165.1
(6.5)
171.8
(6.764)
132.3
(5.209)
255.2
(10.047)
194.4
(7.654)
50.8
(2)
5.9
(0.232)
1,383.2
(54.458)
ਔਸਤਨ ਬਰਸਾਤੀ ਦਿਨ (≥ 1 mm) 2 4 4 6 15 13 12 14 17 15 8 1 111
% ਨਮੀ 74 76 77 77 79 79 79 80 82 82 74 70 77.4
Source: Thai Meteorological Department (Normal 1981-2010), (Avg. rainy days 1961-1990)
 
Map of Amphoe

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. องค์ บรรจุน. สยามหลากเผ่าหลายพันธุ์. กรุงเทพฯ:มติชน, 2553, หน้า 128 (ਥਾਈ)