ਰੇਲੈਂਡ ਬਨਾਮ ਫਲੈਚਰ

ਰੇਲੈਂਡ ਬਨਾਮ ਫਲੈਚਰ [1868] ਹਾਊਸ ਆਫ਼ ਲੋਰਡਸ ਦੁਆਰਾ ਕੀਤਾ ਫੈਸਲਾ ਹੈ ਜਿਸਨੇ ਅੰਗਰੇਜ਼ੀ ਟੋਰਟ ਕਾਨੂੰਨ ਵਿੱਚ ਨਵੇਂ ਖੇਤਰ ਦਾ ਆਰੰਭ ਕੀਤਾ। ਰੇਲੈਂਡ ਨੇ ਇੱਕ ਤਲਾਬ ਬਣਾਉਣ ਲਈ ਇੱਕ ਕੰਟਰੈਕਟਰ ਨੂੰ ਕੰਟਰੈਕਟ ਦਿੱਤਾ ਤੇ ਆਪ ਉਸਨੇ ਇਸ ਵਿੱਚ ਕੋਈ ਰੋਲ ਅਦਾ ਨਹੀਂ ਕੀਤਾ। ਕੰਟਰੈਕਟਰ ਨੇ ਇਸ ਕੰਮ ਦੌਰਾਨ ਮਲਬੇ ਨਾਲ ਭਰੀਆਂ ਕੋਲੇ ਦੀਆਂ ਕੁਝ ਪੁਰਾਣੀਆਂ ਸ਼ਾਫਟਾ ਮਿਲੀਆਂ ਜਿਹਨਾਂ ਨੂੰ ਉਸਨੇ ਇਸੇ ਤਰ੍ਹਾਂ ਛੱਡ ਕੇ ਅੱਗੇ ਆਪਣਾ ਕੰਮ ਜਾਰੀ ਰੱਖਿਆ। ਇਸ ਦੇ ਸਿੱਟੇ ਵੱਜੋਂ 11 ਦਸੰਬਰ 1860 ਨੂੰ, ਰੇਲੈਂਡ ਦੇ ਤਲਾਬ ਨੂੰ ਪਹਿਲੀ ਵਾਰ ਭਰਨ ਤੇ ਇਹ ਫੱਟ ਗਿਆ ਅਤੇ ਨਾਲ ਦੇ ਗਵਾਂਢੀ ਫਲੈਚਰ ਦੇ ਖੇਤਰ ਵਿੱਚ ਜਾ ਕੇ ਇਸ ਦੀ ਖਾਣ ਦਾ ਨੁਕਸਾਨ ਕਰ ਦਿੱਤਾ। ਜਿਸ ਨਾਲ ਫਲੈਚਰ ਨੂੰ 937 ਡਾਲਰ ਦਾ ਨੁਕਸਾਨ ਹੋਇਆ।

ਰੇਲੈਂਡ ਬਨਾਮ ਫਲੈਚਰ
ਅਦਾਲਤHouse of Lords
ਕੇਸ ਦਾ ਪੂਰਾ ਨਾਮJohn Rylands and Jehu Horrocks v Thomas Fletcher
Decided17 ਜੁਲਾਈ 1868
Citation(s)[1868] UKHL 1, (1868) LR 3 HL 330
Transcript(s)Full text of House of Lords decision
Case history
Prior action(s)Court of Assize
Exchequer of Pleas
Court of Exchequer Chamber ([1866] LR 1 Ex 265)
Case opinions
Lord Cairns, LC
Lord Cranworth
Court membership
Judge(s) sittingLord Cairns, LC
Lord Cranworth
Keywords
ਕਠੋਰ ਜ਼ਿੰਮੇਵਾਰੀ, ਪਰੇਸ਼ਾਨੀ

ਹਵਾਲੇ

ਸੋਧੋ