ਰੇਸ਼ਮ ਇੱਕ ਕੁਦਰਤੀ ਪ੍ਰੋਟੀਨ ਰੇਸ਼ਾ ਹੁੰਦਾ ਹੈ ਜਿਹਦੀਆਂ ਕੁਝ ਕਿਸਮਾਂ ਨੂੰ ਬੁਣ ਕੇ ਕੱਪੜੇ ਬਣਾਏ ਜਾ ਸਕਦੇ ਹਨ। ਰੇਸ਼ਮ ਦਾ ਪ੍ਰੋਟੀਨ ਰੇਸ਼ਾ ਮੁੱਖ ਤੌਰ ਉੱਤੇ ਫ਼ਾਈਬਰੌਇਨ ਦਾ ਬਣਿਆ ਹੁੰਦਾ ਹੈ ਅਤੇ ਕੁਝ ਖ਼ਾਸ ਕੀੜਿਆਂ ਦੀਆਂ ਭਿੰਡਾਂ (ਲਾਰਵਿਆਂ) ਵੱਲੋਂ ਕੋਇਆ ਉਸਾਰਨ ਵੇਲੇ ਬਣਾਇਆ ਜਾਂਦਾ ਹੈ।[1]

ਚਾਰ ਸਭ ਤੋਂ ਅਹਿਮ ਘਰੋਗੀ ਰੇਸ਼ਮ ਦੇ ਭੰਬਟ। ਸਿਖਰੋਂ ਥੱਲੇ:
ਬੌਂਬਿਕਸ ਮੋਰੀ, ਹਾਇਲੋਫ਼ੋਰਾ ਸੈਕਰੋਪੀਆ, ਐਂਥਰੀਆ ਪਰਨਈ, ਸਾਮੀਆ ਸਿੰਥੀਆ.
ਮੇਯਰਜ਼ ਕੌਨਵਰਜ਼ਾਤੀਓਨਜ਼-ਲੈਕਸੀਕੋਨ (1885–1892) ਤੋਂ
ਰੇਸ਼ਮ ਪੈਦਾ ਕਰਨ ਵਾਲ਼ਾ ਰੇਤੇ ਦਾ ਟਿੱਡਾ

ਹਵਾਲੇ

ਸੋਧੋ
  1. "Silk". The Free Dictionary By Farlex. Retrieved 2012-05-23.

ਬਾਹਰਲੇ ਜੋੜ

ਸੋਧੋ