ਰੈਪ ਗਾਇਕੀ

(ਰੈਪ ਤੋਂ ਮੋੜਿਆ ਗਿਆ)

ਰੈਪ (ਅੰਗਰੇਜ਼ੀ rap, rapping) - ਲੈਅਮਈ ਤਕਰੀਰ ਦੀ ਸ਼ੈਲੀ ਵਿੱਚ, ਆਮ ਤੌਰ ਤੇ ਇੱਕ ਭਾਰੀ ਤਾਲ ਦੇ ਨਾਲ ਸੰਗੀਤ ਨੂੰ ਪੜ੍ਹਨ ਵਾਂਗੂੰ ਅਤੇ ਤੇਜ਼ ਤੇਜ਼ ਬੋਲ ਕੇ ਪੇਸ਼ ਕਰਨ ਦਾ ਨਾਮ ਹੈ। ਰੈਪ ਕਲਾਕਾਰ ਲਈ ਰੈਪਰ, ਜਾਂ ਜਿਆਦਾ ਆਮ ਸ਼ਬਦ ਐਮ ਸੀ ਵਰਤਿਆ ਜਾਂਦਾ ਹੈ।

ਇਤਿਹਾਸ

ਸੋਧੋ

ਰੈਪ ਦੀਆਂ ਜੜ੍ਹਾਂ ਅਫਰੀਕਾ ਵਿੱਚ ਮੰਨੀਆਂ ਜਾਂਦੀਆਂ ਹਨ। ਅਮਰੀਕਾ ਵਿੱਚ ਇਹ 1970 ਦੇ ਦਹਾਕੇ ਵਿੱਚ ਪ੍ਰਚਲਤ ਹੋਇਆ ਸੀ। ਪਹਿਲਾਂ ਪਹਿਲਾਂ ਅਫ਼ਰੀਕਾ ਤੇ ਹੋਰਨਾਂ ਮੁਲਕਾਂ ਦੇ ਕਾਲਿਆਂ ਨੇ ਰੈਪ ਰਾਹੀਂ ਪੱਖਪਾਤੀ ਵਰਤਾਓ ਦੀ ਆਦਿ ਅਮਰੀਕੀ ਪੁਲੀਸ ਦਾ ਮਜ਼ਾਕ ਉਡਾਉਣਾ ਸ਼ੁਰੂ ਕੀਤਾ ਸੀ। ਕਮਰਸ਼ੀਅਲ ਕਾਮਯਾਬੀਆਂ ਤੋਂ ਪਹਿਲਾਂ ਇਹ ਇੱਕ ‘ਸਟ੍ਰੀਟ ਵੰਨਗੀ’ ਵਜੋਂ ਸ਼ੁਰੂ ਹੋਇਆ ਸੀ।

ਜੜ੍ਹਾਂ

ਸੋਧੋ

ਹਵਾਲੇ

ਸੋਧੋ