ਰੈਮਬਰਾਂ
ਰੈਮਬਰਾਂ ਹਰਮੇਨਸਜੂਨ ਵਾਨ ਰਿਜਨ (ਡੱਚ: [ˈrɛmbrɑnt ˈɦɑrmə(n)soːn vɑn ˈrɛin] ( ਸੁਣੋ); 15 ਜੁਲਾਈ 1606[1] – 4 ਅਕਤੂਬਰ 1669) ਇੱਕ ਪ੍ਰਸਿੱਧ ਡੱਚ ਚਿੱਤਰਕਾਰ ਸੀ। ਉਸ ਨੂੰ ਯੂਰਪੀ ਕਲਾ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰਾਂ ਵਿੱਚੋਂ ਇੱਕ ਅਤੇ ਡਚ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰ ਮੰਨਿਆ ਜਾਂਦਾ ਹੈ।[2] ਕਲਾ ਵਿੱਚ ਉਸ ਦਾ ਯੋਗਦਾਨ ਡਚ ਗੋਲਡਨ ਏਜ ਦੌਰਾਨ ਰੂਪਮਾਨ ਹੋਇਆ, ਜਦੋਂ ਡਚ ਗੋਲਡਨ ਏਜ ਚਿਤਰਕਲਾ (ਹਾਲਾਂਕਿ ਯੂਰਪ ਵਿੱਚ ਗਾਲਿਬ ਬਾਰੋਕ ਸ਼ੈਲੀ ਨਾਲੋਂ ਕਈ ਪੱਖਾਂ ਤੋਂ ਬਹੁਤ ਭਿੰਨ ਸੀ) ਬੇਹੱਦ ਉਪਜਾਊ ਅਤੇ ਨਵੀਨਤਾ-ਜਾਚਕ ਸੀ।
ਰੈਮਬਰਾਂ |
---|
ਜਵਾਨੀ ਵਿੱਚ ਹੀ ਚਿੱਤਰਕਾਰ ਵਜੋਂ ਸਫਲਤਾ ਹਾਸਲ ਕਰਨ ਦੇ ਬਾਅਦ, ਰੈਮਬਰਾਂ ਦੇ ਬਾਅਦ ਦੇ ਸਾਲ ਵਿਅਕਤੀਗਤ ਤਰਾਸਦੀ ਅਤੇ ਵਿੱਤੀ ਕਠਿਨਾਈਆਂ ਝੱਲਦਿਆਂ ਗੁਜਰੇ। ਫਿਰ ਵੀ ਉਸ ਦੀ ਨੱਕਾਸ਼ੀ ਅਤੇ ਚਿਤਰਕਾਰੀ ਉਸ ਦੇ ਜੀਵਨਕਾਲ ਦੇ ਦੌਰਾਨ ਵੀ ਹਰਮਨ ਪਿਆਰੀ ਸੀ, ਇੱਕ ਕਲਾਕਾਰ ਵਜੋਂ ਉਸ ਦੀ ਪ੍ਰਤੀਸ਼ਠਾ ਉੱਚੀ ਬਣੀ ਰਹੀ[3] ਅਤੇ ਵੀਹ ਸਾਲ ਉਸਨੇ ਅਨੇਕ ਮਹੱਤਵਪੂਰਨ ਡਚ ਚਿੱਤਰਕਾਰਾਂ ਨੂੰ ਸਿਖਾਇਆ ਹੈ।[4] ਰੈਮਬਰਾਂ ਦੀਆਂ ਸਭ ਤੋਂ ਵੱਡੀਆਂ ਰਚਨਾਤਮਕ ਪ੍ਰਾਪਤੀਆਂ ਵਿੱਚ ਵਿਸ਼ੇਸ਼ ਤੌਰ ਤੇ ਉਸ ਦੇ ਬਣਾਏ ਆਪਣੇ ਸਮਕਾਲੀਆਂ ਦੇ ਚਿਤਰਾਂ, ਸਵੈ-ਚਿੱਤਰਾਂ ਅਤੇ ਬਾਈਬਲ ਵਿੱਚੋਂ ਦ੍ਰਿਸ਼-ਚਿੱਤਰਾਂ ਵਿੱਚ ਰੂਪਮਾਨ ਹੋਈਆਂ ਮਿਲਦੀਆਂ ਹਨ। ਉਸਨੇ ਸਵੈ-ਚਿੱਤਰ, ਇੱਕ ਅਦੁੱਤੀ ਅਤੇ ਅੰਤਰੰਗ ਜੀਵਨੀ ਦਾ ਨਿਰਮਾਣ ਕਰਦੇ ਹਨ ਜਿਸ ਵਿੱਚ ਕਲਾਕਾਰ ਨੇ ਘਮੰਡ ਦੇ ਬਿਨਾਂ ਅਤੇ ਅਤਿਅੰਤ ਗੰਭੀਰਤਾ ਦੇ ਨਾਲ ਆਪਣੇ ਆਪ ਦਾ ਸਰਵੇਖਣ ਕੀਤਾ।[2]
ਗੈਲਰੀ
ਸੋਧੋਰੈਮਬਰਾਂ ਦੇ ਸਵੈ-ਚਿੱਤਰ
ਸੋਧੋਚਿੱਤਰ
ਸੋਧੋ-
ਨੌਜਵਾਨ ਰੈਮਬਰਾਂ, c. 1628, when he was 22. Partly an exercise in chiaroscuro. Rijksmuseum
-
ਸਵੈ-ਚਿੱਤਰ, c.c. 1629; Germanisches Nationalmuseum, Nuremberg
-
A more cheerful pose, also from c. 1628, re-discovered in 2008[5](Private Collection)
-
ਸਵੈ-ਚਿੱਤਰ, 1630, Nationalmuseum, Stockholm
-
Rembrandt in 1632, when he was enjoying great success as a fashionable portraitist in this style. Kelvingrove Art Gallery, Glasgow
-
c. 1640 (1639-1641), Norton Simon Museum, Pasadena
-
ਸਵੈ-ਚਿੱਤਰ, oil on canvas, 1652. Kunsthistorisches Museum, Vienna
-
Vienna c. 1655, oil on walnut, cut down in size. Kunsthistorisches Museum, Vienna
-
Rembrandt — Self Portrait, 1657, National Gallery of Scotland, Edinburgh, detail
-
ਸਵੈ-ਚਿੱਤਰ (1659), ਰੈਮਬਰਾਂ, 1659. National Gallery of Art, Washington, D.C.
-
ਸਵੈ-ਚਿੱਤਰ, 1660. Metropolitan Museum of Art, New York City
-
ਸਵੈ-ਚਿੱਤਰ with Two Circles, 1660. Kenwood House, London
-
ਸਵੈ-ਚਿੱਤਰ at the Easel, 1660, Louvre Museum
-
Self Portrait as Zeuxis, c. 1662. One of 2 painted self-portraits in which Rembrandt is turned to the left.[6]Wallraf-Richartz-Museum, Cologne
-
Dated 1669, the year he died, though he looks much older in other portraits.
ਕਾਗਜ ਉੱਤੇ
ਸੋਧੋ-
ਸਵੈ-ਚਿੱਤਰ, ਕਾਗਜ਼ ਉੱਤੇ ਕਲਮ, ਬੁਰਸ਼ ਅਤੇ ਸਿਆਹੀ, 1628-1629
-
Role-playing in ਸਵੈ-ਚਿੱਤਰ as an oriental Potentate with a Kris, ਨੱਕਾਸ਼ੀ, 1634
-
ਸਾਸਕੀਆ ਨਾਲ ਸਵੈ-ਚਿੱਤਰ, ਨੱਕਾਸ਼ੀ, 1636
-
ਸਿਲ ਤੇ ਝੁਕਿਆ ਸਵੈ-ਚਿੱਤਰ , ਨੱਕਾਸ਼ੀ, 1639
ਬਾਹਰੀ ਕੜੀਆਂ
ਸੋਧੋਹਵਾਲੇ
ਸੋਧੋ- ↑ 1.0 1.1 Is the Rembrandt Year being celebrated one year too soon? One year too late? and ਫਰਮਾ:Nl J. de Jong, Rembrandts geboortejaar een jaar te vroeg gevierd for sources concerning Rembrandts birth year, especially supporting 1607. However most sources continue to use 1606.
- ↑ 2.0 2.1 Gombrich, p. 420.
- ↑ Gombrich, p. 427.
- ↑ Clark 1969, pp. 203
- ↑ E. van de Wetering, 'Rembrandt laughing, c. 1628 – a painting resurfaces' in Kroniek van het Rembrandthuis, June 2008
- ↑ White, 200
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |