ਰੋਜ਼ਨਾਮਾ ਅਵਾਮ

ਪਾਕਿਸਤਾਨੀ ਅਖ਼ਬਾਰ

ਰੋਜ਼ਨਾਮਾ ਅਵਾਮ ਪਾਕਿਸਤਾਨ ਵਿੱਚ ਇਕ ਸਵੇਰ ਦਾ ਰੋਜ਼ਾਨਾ ਉਰਦੂ ਅਖ਼ਬਾਰ ਹੈ। ਇਹ ਅਵਾਮ ਗਰੁੱਪ ਆਫ਼ ਨਿਊਜ਼ਪੇਪਰਜ਼ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ। ਰੋਜ਼ਨਾਮਾ ਅਵਾਮ ਕਵੇਟਾ,ਬਲੋਚਿਸਤਾਨ, ਪਾਕਿਸਤਾਨ ਵਿੱਚ ਛਾਪਿਆ ਜਾਂਦਾ ਹੈ। ਜੋ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ (ਖੇਤਰ ਅਨੁਸਾਰ) ਦਾ ਤੀਜਾ ਵੱਡਾ ਅਖ਼ਬਾਰ ਹੈ। ਇਸ ਦੇ ਮੌਜੂਦਾ ਚੀਫ ਐਗਜ਼ੀਕਿਉਟਿਵ ਅਤੇ ਐਡੀਟਰ-ਇਨ-ਚੀਫ਼ ਵਸੀਮ ਅਹਿਮਦ ਹਨ।

ਕਿਸਮਰੋਜ਼ਾਨਾ ਅਖ਼ਬਾਰ
ਮਾਲਕਅਹਮਦ,ਵਸੀਮ
ਸਥਾਪਨਾ1989
ਭਾਸ਼ਾਉਰਦੂ
ਮੁੱਖ ਦਫ਼ਤਰਕੋਇਟਾ, ਇਸਲਾਮਾਬਾਦ, ਪਾਕਿਸਤਾਨ
ਵੈੱਬਸਾਈਟDaily Awam

ਇਹ ਇਸਲਾਮਾਬਾਦ, ਕੋਇਟਾ ਅਤੇ ਹੱਬ ਤੋਂ ਪ੍ਰਕਾਸ਼ਤ ਹੁੰਦਾ ਹੈ। ਰੋਜ਼ਨਾਮਾ ਅਵਾਮ ਦਾ ਪਹਿਲਾ ਸੰਸਕਰਣ 1989 ਨੂੰ ਪ੍ਰਕਾਸ਼ਤ ਹੋਇਆ ਸੀ।

ਬਾਹਰੀ ਲਿੰਕ

ਸੋਧੋ