ਰੋਜ਼ਨਾਮਾ ਇਨਕਲਾਬ (ਲਾਹੌਰ)

ਰੋਜ਼ਾਨਾਮਾ ਇਨਕਲਾਬ ਦੇਸ਼-ਵੰਡ ਤੋਂ ਪਹਿਲਾਂ [2] ਲਾਹੌਰ ਅਧਾਰਤ ਅਖ਼ਬਾਰ ਸੀ। [3] [4] [5]ਇਸ ਅਖ਼ਬਾਰ ਦੀ ਸਥਾਪਨਾ ਮੌਲਾਨਾ ਗੁਲਾਮ ਰਸੂਲ ਮੇਹਰ ਅਤੇ ਅਬਦੁੱਲ ਮਜੀਦ ਸਾਲਿਕ ਨੇ ਕੀਤੀ ਸੀ। ਰੋਜ਼ਾਨਾਮਾ ਇਨਕਲਾਬ 4 ਅਪ੍ਰੈਲ 1927 ਵਿਚ ਸ਼ੁਰੂ ਹੋਇਆ ਸੀ। ਇਹ ਅਖ਼ਬਾਰ ਅਸਲ ਵਿਚ 2 ਅਪ੍ਰੈਲ 1927 ਨੂੰ ਪ੍ਰਕਾਸ਼ਤ ਹੋਇਆ ਸੀ ਅਤੇ ਵੰਡਿਆ ਗਿਆ ਸੀ, ਹਾਲਾਂਕਿ, ਉਸ ਵੇਲੇ ਸਾਰੇ ਅਖਬਾਰਾਂ ਦੀ ਤਰੀਕ ਦੋ ਦਿਨ ਪਹਿਲਾਂ ਦੀ ਛਾਪੀ ਜਾਂਦੀ ਸੀ। ਪਹਿਲਾ ਅਖ਼ਬਾਰ ਦੀਆਂ 10 ਹਜ਼ਾਰ ਕਾਪੀਆਂ ਛਾਪੀਆਂ ਗਈਆਂ ਸੀ। ਅਖ਼ਬਾਰ 1949 ਤੱਕ ਪ੍ਰਕਾਸ਼ਤ ਕੀਤਾ ਗਿਆ ਸੀ।

ਇਨਕਲਾਬ
انقلاب
ਸੰਸਥਾਪਕਮੌਲਾਨਾ ਗੁਲਾਮ ਰਸੂਲ ਮੇਹਰ[1] and ਅਬਦੁਲ ਮਜੀਦ ਸਾਲਿਕ
ਸਥਾਪਨਾਅਪ੍ਰੈਲ 4, 1927 (1927-04-04)
ਭਾਸ਼ਾਉਰਦੂ
Ceased publication1949 (1949)
ਵੈੱਬਸਾਈਟinquilab.pucit.edu.pk

ਹਵਾਲੇ ਸੋਧੋ

  1. LITERARY NOTES: A treatise on ਮੌਲਾਨਾ ਗੁਲਾਮ ਰਸੂਲ ਮੇਹਰ
  2. Urdu Presss of Pakistan Before 1947
  3. PU launches digital archives of pre-Partition paper
  4. "After Zamindar, PUCIT launches digital archives of Urdu paper Inqilab". Archived from the original on 2018-07-08. Retrieved 2020-05-30.
  5. PUCIT takes another step towards its digital library


ਇਹ ਵੀ ਵੇਖੋ ਸੋਧੋ

  • ਜ਼ਮੀਂਦਾਰ (ਅਖਬਾਰ)