ਰੋਜ਼ਨਾਮਾ ਉੱਮਤ
ਰੋਜ਼ਨਾਮਾ ਉੱਮਤ [1] ਪਾਕਿਸਤਾਨ ਦਾ ਇੱਕ ਧੁਰ-ਸੱਜੇ ਪੱਖੀ, ਇਸਲਾਮਿਕ ਅਖ਼ਬਾਰ ਹੈ[2] ਜੋ ਕਰਾਚੀ, ਸਿੰਧ, ਪਾਕਿਸਤਾਨ ਵਿੱਚ ਪ੍ਰਕਾਸ਼ਤ ਹੁੰਦਾ ਹੈ।ਇਸ ਅਖ਼ਬਾਰ ਦੀ ਸਥਾਪਨਾ ਅਬਦੁਲ ਰਫੀਕ ਅਫਗਾਨ ਅਤੇ ਉਸ ਦੇ ਪਰਿਵਾਰ ਦੁਆਰਾ 1996 ਵਿੱਚ ਕੀਤੀ ਗਈ ਸੀ।[3]
ਹਵਾਲੇ
ਸੋਧੋ- ↑ "Books on the highway". www.thenews.com.pk (in ਅੰਗਰੇਜ਼ੀ). Retrieved 2019-09-22.
- ↑ "Who owns the media in Pakistan? Media Ownership Monitor". Media Ownership Monitor.
- ↑ "Ummat". pakistan.mom-rsf.org.