ਰੋਜ਼ਾ ਲੁਇਸ ਮੈਕੌਲੇ ਪਾਰਕਸ (4 ਫਰਵਰੀ 1913 – 24 ਅਕਤੂਬਰ 2005) ਇੱਕ ਅਫਰੀਕਨ-ਅਮਰੀਕੀ ਸਿਵਲ ਹੱਕਾਂ ਦੀ ਕਾਰਕੁੰਨ ਸੀ। ਇਸ ਨੂੰ ਸੰਯੁਕਤ ਰਾਜ ਕਾਂਗਰਸ ਦੁਆਰਾ ਸਿਵਿਲ ਹੱਕਾਂ ਦੀ ਪਹਿਲੀ ਔਰਤ ਅਤੇ ਆਜਾਦੀ ਦੀ ਲਹਿਰ ਦੀ ਮਾਤਾ[1] ਕਿਹਾ ਜਾਂਦਾ ਹੈ। 4 ਫਰਵਰੀ ਜਿਸ ਦਿਨ ਉਸਦਾ ਜਨਮ ਹੋਇਆ ਅਤੇ 1 ਦਸੰਬਰ ਨੂੰ ਉਸ ਨੂੰ ਗਿਰਫਤਾਰ ਕੀਤਾ ਗਿਆ ਦੋਨਾ ਦਿਨਾ ਨੂੰ ਰੋਜ਼ਾ ਪਾਰਕਸ ਦਿਵਸ ਵੱਜੋਂ, ਕੈਲੀਫੋਰਨੀਆ ਅਤੇ ਓਹੀਓ ਵਿੱਚ, ਮਨਾਇਆ ਜਾਂਦਾ ਹੈ।

ਰੋਜ਼ਾ ਪਾਰਕਸ
Rosaparks.jpg
1955 ਵਿਚ ਰੋਜ਼ਾ ਪਾਰਕਸ, ਮਾਰਥਿਨ ਲੂਥਰ ਕਿੰਗ ਜਰ(ਪਿਛੇ) ਨਾਲ।
ਜਨਮਰੋਜ਼ਾ ਲੁਇਸ ਮੈਕੌਲੇ
(1913-02-04)ਫਰਵਰੀ 4, 1913
ਤੁਸਕੇਜੀ, ਅਲਬਾਮਾ, ਯੂ.ਐਸ.
ਮੌਤਅਕਤੂਬਰ 24, 2005(2005-10-24) (ਉਮਰ 92)
ਡੇਟਰੋਇਟ, ਮਿਸ਼ੀਗਨ, ਯੂ.ਐਸ.
ਰਾਸ਼ਟਰੀਅਤਾਅਮਰੀਕਨ
ਪੇਸ਼ਾਸਿਵਲ ਹੱਕਾਂ ਦੀ ਕਾਰਕੁੰਨ
ਪ੍ਰਸਿੱਧੀ ਮੋਂਟਗੋਮੇਰੀ ਬਸ ਬਾਇਕਟ
ਨਗਰਤੁਸਕੇਜੀ, ਅਲਬਾਮਾ
ਸਾਥੀਰੇਮੰਡ ਪਾਰਕਸ (1932–1977)
ਦਸਤਖ਼ਤ
Rosa Parks Signature.svg

ਹਵਾਲੇਸੋਧੋ

  1. ਫਰਮਾ:USPL, accessed 13 ਨਵੰਬਰ 2011. The quoted passages can be seen by clicking through to the text or PDF.