ਰੋਜ਼ੀ ਅਫ਼ਸਾਰੀ (ਬੰਗਾਲੀ: Lua error in package.lua at line 80: module 'Module:Lang/data/iana scripts' not found., ਅਪ੍ਰੈਲ 23, 1946 – ਮਾਰਚ 9, 2007) ਨੂੰ ਆਮ ਤੌਰ 'ਤੇ ਰੋਜ਼ੀ ਸਮਦ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਬੰਗਲਾਦੇਸੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਸੀ। ਉਸਨੂੰ 1975 ਦੀ ਲੈਥੀਅਲ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਚੰਗੀ ਸਹਾਇਕ ਅਦਾਕਾਰਾ ਵਜੋਂ ਬੰਗਲਾਦੇਸ਼ ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। [1]

ਰੋਜ਼ੀ ਅਫ਼ਸਾਰੀ
রোজী আফসারী
ਜਨਮ
ਸ਼ਾਮੀਮਾ ਅਕਤਰ ਰੋਜ਼ੀ

23 ਅਪ੍ਰੈਲ 1946
ਨੋਆਖਲੀ, ਬੰਗਲਾਦੇਸ਼
ਮੌਤ9 ਮਾਰਚ 2007
ਰਾਸ਼ਟਰੀਅਤਾਬੰਗਲਾਦੇਸ਼
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1967 - 2004
ਜੀਵਨ ਸਾਥੀਅਬਦਸ ਸਮਦ
ਮਾਲੇਕ ਅਫ਼ਸਾਰੀ
ਬੱਚੇਕਬਿਤਾ ਸਮਦ ਅਤੇ ਮੁਹੰਮਦ ਜ਼ੁਬੈਰ
ਪੁਰਸਕਾਰਨੈਸ਼ਨਲ ਫ਼ਿਲਮ ਐਵਾਰਡ

ਕੈਰੀਅਰ

ਸੋਧੋ

ਰੋਜ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1964 ਵਿੱਚ ਇਟੋ ਜਿਬਨ ਫ਼ਿਲਮ ਰਾਹੀਂ ਕੀਤੀ। ਉਸਨੇ ਲਗਭਗ 200 ਬੰਗਾਲੀ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਉਹ ਹਮੇਸ਼ਾ ਸਕਾਰਾਤਮਕ ਦੁੱਖ ਭਰੀ ਭੂਮਿਕਾ ਹੀ ਨਿਭਾਉਂਦੀ ਸੀ।[2] ਉਸ ਨੇ ਲਗਭਗ 25 ਉਰਦੂ ਫ਼ਿਲਮਾਂ ਵਿੱਚ ਵੀ ਭੂਮਿਕਾ ਨਿਭਾਈ।[3] ਉਹ ਜ਼ਿਆ ਸੰਗਸਕ੍ਰਿਤਕ ਪਰਿਸ਼ਦ (ਜ਼ੀਸਸ) ਦੀ ਪ੍ਰਧਾਨ ਸੀ।.[4]

ਨਿੱਜੀ ਜ਼ਿੰਦਗੀ

ਸੋਧੋ

ਰੋਜ਼ੀ ਦਾ ਪਹਿਲਾ ਵਿਆਹ ਫਿਲਮਾਂਕਣਕਾਰ ਅਬਦਸ ਸਮਦ ਨਾਲ ਹੋਇਆ, ਫਿਰ 1981 ਵਿੱਚ ਫਿਲਮਾਂਕਣਕਾਰ ਮਲੇਕ ਅਫ਼ਸਾਰੀ ਨਾਲ ਹੋਇਆ ਅਤੇ ਉਸ ਨੇ ਅਪਣਾ ਉਪਨਾਮ ਬਦਲ ਕੇ ਰੋਜ਼ੀ ਅਫ਼ਸਾਰੀ ਕਰ ਲਿਆ।

ਐਵਾਰਡ

ਸੋਧੋ
  • ਨੈਸ਼ਨਲ ਫ਼ਿਲਮ ਐਵਾਰਡ - 1975 ਲਈ ਵਧੀਆ ਸਹਾਇਕ ਅਭਿਨੇਤਰੀ
  • ਬੇਚਸ ਐਵਾਰਡ
  • ਜ਼ਾਹਿਰ ਰੇਹਾਨ ਪਦਕ
  • ਨਿਗਰ ਐਵਾਰਡ[5]

ਰੋਜ਼ੀ ਦੀ ਮੌਤ 9 ਮਾਰਚ, 2007 ਨੂੰ ਬਿਰਦਮ ਹਸਪਤਾਲ, ਢਾਕਾ ਵਿੱਚ ਗੁਰਦੇ ਫੇਲ੍ਹ ਹੋਣ ਕਾਰਨ ਹੋਈ।[6][7]

ਹਵਾਲੇ

ਸੋਧੋ
  1. "রোজীকে মনে পড়ে". Daily Samakal. March 4, 2010. Retrieved November 4, 2015.[permanent dead link]
  2. "Remembering Rosy Afsari: Departure of a thespian". The Daily Star. March 11, 2007. Archived from the original on ਜਨਵਰੀ 28, 2016. Retrieved November 4, 2015.
  3. Deepannita Ity (March 8, 2015). "ঋত্বিক ঘটকের 'দ্য বিউটি'- রোজী আফসারী". Bangla Mail. Archived from the original on ਅਕਤੂਬਰ 24, 2015. Retrieved November 4, 2015. {{cite news}}: Unknown parameter |dead-url= ignored (|url-status= suggested) (help)
  4. "রোজী আফসারী". Priyo News. Archived from the original on ਅਕਤੂਬਰ 29, 2015. Retrieved November 4, 2015. {{cite news}}: Unknown parameter |dead-url= ignored (|url-status= suggested) (help)
  5. "রোজী আফসারী". Daily Samakal. Archived from the original on ਦਸੰਬਰ 27, 2015. Retrieved November 4, 2015.
  6. "রোজী আফসারীর অষ্টম মৃত্যুবার্ষিকী আজ - Rosy Afsari's 8th Death Anniversary Today". The Times Info. March 9, 2015. Archived from the original on ਮਾਰਚ 4, 2016. Retrieved November 4, 2015. {{cite news}}: Unknown parameter |dead-url= ignored (|url-status= suggested) (help)
  7. Aminul E Shanto (March 9, 2015). "রোজী আফসারীর প্রয়াণ দিবসে শ্রদ্ধাঞ্জলি". Risingbd. Archived from the original on ਮਾਰਚ 13, 2015. Retrieved November 4, 2015. {{cite news}}: Unknown parameter |dead-url= ignored (|url-status= suggested) (help)