ਰੋਡੌਂਗ ਸਿਨਮੁਨ

ਨਾਰਥ ਕੋਰੀਅਨ ਅਖ਼ਬਾਰ

ਰੋਡੌਂਗ ਸਿਨਮੁਨ ਕੋਰੀਆਈ ਵਰਕਰਜ਼ ਪਾਰਟੀ ਦਾ ਬੁਲਾਰਾ ਹੈ ਅਤੇ ਉੱਤਰੀ ਕੋਰੀਆ ਵਿਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਹੈ।

ਰੋਡੌਂਗ ਸਿਨਮੁਨ
ਕਿਸਮਰੋਜ਼ਾਨਾ ਅਖਬਾਰ
ਮਾਲਕਕੋਰੀਆਈ ਵਰਕਰਜ਼ ਪਾਰਟੀ
ਸਥਾਪਨਾ1945
ਰਾਜਨੀਤਿਕ ਇਲਹਾਕਜੂਚੇ
Circulation600,000 (2015 ਤੱਕ)
ਵੈੱਬਸਾਈਟwww.rodong.rep.kp/en/