ਰੋਨਲਡ ਇੰਡਨ ਇੱਕ ਅਮਰੀਕੀ ਹਿੰਦਵਿਗਿਆਨੀ, ਸ਼ਿਕਾਗੋ ਯੂਨੀਵਰਸਿਟੀ ਦੇ ਇਤਿਹਾਸ ਦਾ ਅਤੇ ਦੱਖਣ ਏਸ਼ੀਆਈ ਭਾਸ਼ਾਵਾਂ ਦੇ ਵਿਭਾਗਾਂ ਵਿੱਚ ਐਮੀਰੇਟਸ ਪ੍ਰੋਫੈਸਰ ਅਤੇ ਦੱਖਣ ਏਸ਼ੀਆਈ ਅਤੇ ਅਤੇ ਉੱਤਰ-ਬਸਤੀਵਾਦੀ ਅਧਿਐਨਾਂ ਦਾ ਇੱਕ ਪ੍ਰਮੁੱਖ ਵਿਦਵਾਨ ਹੈ।

ਰੋਨਲਡ ਇੰਡਨ
ਪੇਸ਼ਾਇਤਿਹਾਸ ਦਾ ਅਤੇ ਦੱਖਣ ਏਸ਼ੀਆਈ ਭਾਸ਼ਾਵਾਂ ਦੇ ਵਿਭਾਗਾਂ ਵਿੱਚ ਐਮੀਰੇਟਸ ਪ੍ਰੋਫੈਸਰ
ਮਾਲਕਸ਼ਿਕਾਗੋ ਯੂਨੀਵਰਸਿਟੀ
ਲਈ ਪ੍ਰਸਿੱਧਪ੍ਰਾਚੀਨ ਅਤੇ ਮੱਧਕਾਲੀਨ ਭਾਰਤ
ਹਿੰਦੂ ਚਿੰਤਨ
ਸਭਿਆਚਾਰਕ ਅਧਿਐਨ
ਪੂਰਬਵਾਦ