ਰੋਨਿਤ ਰਾਏ
ਰੋਨਿਤ ਰਾਏ (ਜਨਮ ੧੧ ਅਕਤੂਬਰ ੧੯੬੫) ਇੱਕ ਭਾਰਤੀ ਅਭਿਨੇਤਾ ਹੈ, ਉਹਨਾਂ ਨੇ ''ਕਸੌਟੀ ਜ਼ਿੰਦਗੀ ਕੀ'', ''ਕਿਉਂਕਿ ਸਾਸ ਭੀ ਕਭੀ ਬਹੂ ਥੀ'' ਵਰਗੇ ਸਫਲ ਟੀ. ਵੀ. ਸ਼ੋਅਜ਼ ਤੇ ''ਉੜਾਨ'', ''2 ਸਟੇਟਸ'' ਸਮੇਤ ਕਈ ਫਿਲਮਾਂ ''ਚ ਕੰਮ ਕੀਤਾ ਹੈ। ਉਹਨਾਂ ਨੇ ਅਭਿਨੇਤਰੀ ਫਰਹੀਨ ਨਾਲ ਫਿਲਮ ''ਜਾਨ ਤੇਰੇ ਨਾਮ'' (੧੯੯੨) ਤੋਂ ਅਦਾਕਾਰੀ ਦੇ ਜਗਤ ''ਚ ਕਦਮ ਰੱਖਿਆ ਸੀ।[1]
ਰੋਨਿਤ ਰਾਏ | |
---|---|
ਜਨਮ | |
ਪੇਸ਼ਾ | ਅਭਿਨੇਤਾ, ਕਾਰੋਬਾਰੀ |
ਸਰਗਰਮੀ ਦੇ ਸਾਲ | ੧੯੮੪–ਵਰਤਮਾਨ |
ਜੀਵਨ ਸਾਥੀ | ਨੀਲਮ ਰਾਏ (੨੦੦੩–ਵਰਤਮਾਨ) |
ਬੱਚੇ | ੩ |
ਰਿਸ਼ਤੇਦਾਰ | ਰੋਹਿਤ ਰਾਏ (ਭਰਾ) |
ਫ਼ਿਲਮਾਂ ਦੀ ਸੂਚੀ
ਸੋਧੋ- ਜਾਨ ਤੇਰੇ ਨਾਮ (੧੯੯੨)
- ੧੫ ਅਗਸਤ (੧੯੯੩)
- ਗਾਤਾ ਰਹੇ ਮੇਰਾ ਦਿਲ (੧੯੯੩)
- ਸੈਨਿਕ (੧੯੯੩)
- ਤੈ
ਹਵਾਲੇ
ਸੋਧੋ- ↑ "ਅਦਾਕਾਰੀ ਦੀ ਦੁਨੀਆ ਚ ਇਸ ਅਭਿਨੇਤਾ ਦੇ ਪੂਰੇ ਹੋਏ 25 ਸਾਲ-mobile". m.punjabi.bollywoodtadka.in. 2017-03-06. Retrieved 2019-01-05.