ਰੋਮਨ ਓਸੀਪੋਵਿੱਚ ਜੈਕਬਸਨ (ਰੂਸੀ: Рома́н О́сипович Якобсо́н) (11 ਅਕਤੂਬਰ 1896[1] – 18 ਜੁਲਾਈ [2] 1982) ਇੱਕ ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਸੀ।

ਰੋਮਨ ਜੈਕਬਸਨ
Roman Yakobson.jpg
ਜਨਮ11 ਅਕਤੂਬਰ 1896
ਮਾਸਕੋ, ਰੂਸੀ ਸਲਤਨਤ
ਮੌਤ18 ਜੁਲਾਈ 1982 (85 ਸਾਲ)
ਕੈਮਬਰਿਜ, Massachusetts
ਸਕੂਲਮਾਸਕੋ ਲਿੰਗੁਇਸਟਿਕ ਸਰਕਲ
ਪਰਾਗ ਲਿੰਗੁਇਸਟਿਕ ਸਰਕਲ
ਮੁੱਖ ਰੁਚੀਆਂ
ਭਾਸ਼ਾ-ਵਿਗਿਆਨ
ਮੁੱਖ ਵਿਚਾਰ
ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ

ਜੀਵਨਸੋਧੋ

ਜੈਕਬਸਨ ਦਾ ਜਨਮ 11 ਅਕਤੂਬਰ 1896 ਨੂੰ ਰੂਸ ਵਿੱਚ ਇੱਕ ਰੱਜੇ-ਪੁੱਜੇ ਯਹੂਦੀ ਪਰਿਵਾਰ ਵਿੱਚ ਹੋਇਆ।[1] ਛੋਟੀ ਉਮਰ ਵਿੱਚ ਹੀ ਇਸ ਦਾ ਭਾਸ਼ਾ ਦਾ ਵਲੱਖਣ ਸਬੰਧ ਬਣ ਗਿਆ।

ਹਵਾਲੇਸੋਧੋ

  1. 1.0 1.1 Kucera, Henry. 1983. "Roman Jakobson." Language: Journal of the Linguistic Society of America 59(4): 871–883.
  2. "Roman Jakobson: A Brief Chronology, compiled by Stephen Rudy". Archived from the original on 2014-12-02. Retrieved 2013-04-29.