ਰੋਹਿਤ ਗੋਰ ਇੱਕ ਭਾਰਤੀ ਆਈ.ਟੀ. ਮਾਹਿਰ ਅਤੇ ਲੇਖਕ ਹੈ ਜੋ ਵੱਖ-ਵੱਖ ਕਿਸਮਾਂ 'ਤੇ ਨਾਵਲ ਲਿਖਦਾ ਹੈ।

ਰੋਹਿਤ ਗੋਰ
ਜਨਮ (1977-03-19) 19 ਮਾਰਚ 1977 (ਉਮਰ 47)
ਪੂਨਾ, ਭਾਰਤ
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ
ਸ਼ੈਲੀਗਲਪ (ਸਾਹਿਤ)
ਜੀਵਨ ਸਾਥੀਪਰਨੀਤਾ ਪਾਠਕ
ਬੱਚੇ1
ਵੈੱਬਸਾਈਟ
www.rohitgore.com

ਨਿਜੀ ਜ਼ਿੰਦਗੀ

ਸੋਧੋ

ਰੋਹਿਤ ਗੋਰੇ ਮੁੰਬਈ ਦੇ ਕਸਬਿਆਂ ਵਿਚ ਵੱਡਾ ਹੋਇਆ ਅਤੇ ਹੁਣ ਉਹ ਲੰਡਨ ਵਿਚ ਰਹਿ ਰਿਹਾ ਹੈ।[1] ਗੋਰ ਨੇ ਐਸ ਪੀ ਜੈਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਰਿਸਰਚ ਤੋਂ ਐਮ.ਬੀ.ਏ. ਕੀਤੀ।

ਕੈਰੀਅਰ

ਸੋਧੋ

ਰੋਹਿਤ ਗੋਰ ਆਈਟੀ ਉਦਯੋਗ ਵਿੱਚ 10 ਸਾਲ ਤੋਂ ਵੱਧ ਸਮੇਂ ਤੋਂ ਹੈ।[2] ਜਦੋਂ ਉਹ ਛੋਟਾ ਸੀ ਤਾਂ ਉਹ "ਇੱਕ ਥੀਏਟਰ ਅਭਿਨੇਤਾ, ਇੱਕ ਆਰਕੀਟੈਕਟ ਅਤੇ ਇੱਕ ਕਿਤਾਬਾਂ ਦੀ ਦੁਕਾਨ ਮਾਲਕ" ਬਣਨਾ ਚਾਹੁੰਦਾ ਸੀ।

ਪੁਸਤਕਾਂ

ਸੋਧੋ
  • ਫੋਕਸ ਸੇਮ  (Focus Sam (2011)
  • ਦੀ ਡਾਰਕਰ ਡਾਅਨ The Darker Dawn (2011)
  • ਸਰਕਲ ਆਫ ਥ੍ਰੀ Circle of Three (2012)
  • ਦੀ ਗਾਰਡੀਅਨ ਏਂਜਲਸ The Guardian Angels (2013)

ਹਵਾਲੇ

ਸੋਧੋ