ਰੌਕੇਫ਼ੈੱਲਰ ਫ਼ਾਊਂਡੇਸ਼ਨ
ਰੌਕੇਫ਼ੈੱਲਰ ਫ਼ਾਊਂਡੇਸ਼ਨ ਇੱਕ ਨਿੱਜੀ ਸੰਸਥਾ ਹੈ ਜਿਸਦਾ ਮੁੱਖ ਦਫ਼ਤਰ 420 ਫ਼ਿਫ਼ਥ ਐਵੇਨਿਊ, ਨਿਊ ਯਾਰਕ ਸ਼ਹਿਰ ਵਿਖੇ ਹੈ। [1] ਇਸਦੀ ਸਥਾਪਨਾ ਰੌਕੇਫ਼ੈੱਲਰ ਖ਼ਾਨਦਾਨ ਦੀਆਂ ੬ ਪੀੜ੍ਹੀਆਂ ਦੇ ਮੈਂਬਰਾਂ ਵੱਲੋਂ ਕੀਤੀ ਗਈ ਸੀ। ਇਸਦਾ ਟੀਚਾ ਮਨੁੱਖਤਾ ਦੀ ਦੇਖਭਾਲ ਕਰਨਾ ਹੈ। [2]
੨੦੧੫ ਵਿੱਚ ਇਹ ਸੰਯੁਕਤ ਰਾਜ ਅਮਰੀਕਾ ਦੀ ੩੯ਵੀਂ ਸਭ ਤੋਂ ਵੱਡੀ ਦਾਅਨ ਕਰਨ ਵਾਲੇ ਸੰਸਥਾ ਸੀ।[3]
ਅਗਵਾਈ
ਸੋਧੋਇਸ ਸੰਸਥਾ ਦੀ ਮੁਖੀ ਜੂਡਿਥ ਰੋਡਿਨ ਹੈ ਜੋ ਕਿ ਇਸ ਸੰਸਥਾ ਦੀ ਪਹਿਲੀ ਮਹਿਲਾ ਮੁਖੀ ਵੀ ਹੈ। [4]
Bibliography
ਸੋਧੋSee also
ਸੋਧੋਹਵਾਲੇ
ਸੋਧੋ- ↑ "Company Overview of The Rockefeller Foundation". Businessweek. Retrieved 17 April 2013.
{{cite web}}
: More than one of|accessdate=
and|access-date=
specified (help) - ↑ Rockefeller Foundation.
- ↑ "The Foundation Center". Archived from the original on 2016-05-05. Retrieved 2016-11-09.
- ↑ "Judith Rodin, Rockefeller Foundation CEO: 'Culture Eats Strategy for Lunch'". Forbes. Retrieved 11 March 2013.
{{cite web}}
: More than one of|accessdate=
and|access-date=
specified (help)