ਰੌਟਲੈੱਜ (/ˈrtlɛ/)ਬਰਤਾਨੀਆ ਦੀ ਇੱਕ ਬਹੁ-ਰਾਸ਼ਟਰੀ ਪ੍ਰਕਾਸ਼ਕ ਸਮੂਹ ਹੈ ਜੋ 1836 ਵਿਚ ਜਾਰਜ ਰੌਟਲੈੱਜ ਨੇ ਸਥਾਪਤ ਕੀਤਾ ਸੀ। ਇਹ ਕੰਪਨੀ ਹਰ ਸਾਲ 1800 ਰਸਾਲੇ ਅਤੇ 5000 ਤਕ ਪੁਸਤਕਾਂ ਪ੍ਰਕਾਸ਼ਤ ਕਰਦੀ ਹੈ। ਇਸਨੇ ਹੁਣ ਤੱਕ 70000 ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ।[2] ਰੌਟਲੈੱਜ ਹਿਉਮੈਨੀਟੀਸ ਅਤੇ ਸਮਾਜ ਵਿਗਿਆਨਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਮੰਨੀ ਜਾਂਦੀ ਹੈ .[3]

ਰੌਟਲੈੱਜ
ਤਸਵੀਰ:Routledge logo.svg
ਮੁੱਖ ਕੰਪਨੀਟੇਲਰ ਐਂਡ ਫ੍ਰੇਂਸਿਸ
ਹਾਲਤਸਰਗਰਮ
ਸਥਾਪਨਾ1851; 173 ਸਾਲ ਪਹਿਲਾਂ (1851)
ਸੰਸਥਾਪਕਜਾਰਜ ਰੌਟਲੈੱਜ
ਦੇਸ਼ਬਰਤਾਨੀਆ
ਮੁੱਖ ਦਫ਼ਤਰ ਦੀ ਸਥਿਤੀAbingdon-on-Thames
ਵਿਕਰੇਤਾਵਿਸ਼ਵ ਭਰ ਵਿਚ
ਸੰਬੰਧਿਤ ਲੋਕJeremy North (MD Books)[1]
ਪ੍ਰਕਾਸ਼ਨ ਦੀ ਕਿਸਮਪੁਸਤਕਾਂ ਅਤੇ ਜਰਨਲ
Nonfiction topicsਹਿਉਮੈਨੀਟੀਸ, ਸਮਾਜ ਵਿਗਿਆਨ, ਵਿਦਿਆ, ਕਾਨੂੰਨ.
ਵਿਧਾਅਕਾਦਮਿਕ , ਨਾਨ ਫ਼ਿਕਸ਼ਨ
ਵੈੱਬਸਾਈਟwww.routledge.com
2008 conference booth

ਹਵਾਲੇ

ਸੋਧੋ
  1. "Managing Director, Humanities & Social Science Books, Taylor & Francis Group". Informa. Archived from the original on 2016-02-14. Retrieved 2016-03-11. {{cite web}}: Unknown parameter |dead-url= ignored (|url-status= suggested) (help)
  2. "About Us - Routledge". Retrieved 14 February 2015.
  3. "Publishing With Us - Routledge". Taylor & Francis Group. 2016.