ਰ੍ਹੋਡੇਸ਼ੀਆ
ਰ੍ਹੋਡੇਸ਼ੀਆ (/roʊˈdiːʒə/) 1965 ਤੋਂ 1979 ਤੱਕ ਹੋਂਦ ਰੱਖਣ ਵਾਲਾ ਇੱਕ ਗ਼ੈਰ-ਪ੍ਰਮਾਣਿਤ ਰਾਜ ਸੀ। ਇਸਦੀ ਰਾਜਧਾਨੀ ਹਰਾਰੇ ਸੀ ਜਿਸਨੂੰ ਉਦੋਂ ਸੈਲਿਸਬਰੀ ਕਿਹਾ ਜਾਂਦਾ ਸੀ।
ਰ੍ਹੋਡੇਸ਼ੀਆ | |||||||||
---|---|---|---|---|---|---|---|---|---|
1965–1979 | |||||||||
| |||||||||
ਮਾਟੋ: ਉਸਦਾ ਨਾਂਅ ਸਾਰਥਕ ਹੋਵੇ | |||||||||
ਰਾਜਧਾਨੀ | ਹਰਾਰੇ | ||||||||
ਆਮ ਭਾਸ਼ਾਵਾਂ | ਅੰਗਰੇਜ਼ੀ ਭਾਸ਼ਾ (ਸਰਕਾਰੀ) ਅਫ਼ਰੀਕਾਨਜ਼, ਸ਼ੋਨਾ and ਉੱਤਰੇ ਨਬਦੇਲੇ | ||||||||
ਸਰਕਾਰ | ਸੰਵਿਧਾਨਿਕ ਬਾਦਸ਼ਾਹਤ (1965–70) ਪਾਰਲਿਮਾਨੀ ਗਣਰਾਜ (1970–79) | ||||||||
Historical era | ਸਰਦ ਜੰਗ | ||||||||
• ਆਜ਼ਾਦੀ | 11 ਨਵੰਬਰ 1965 | ||||||||
• ਗਣਰਾਜ ਘੋਸ਼ਿਤ | 2 ਮਾਰਚ 1970 | ||||||||
• ਜ਼ਿਮਬਾਬਵੇ ਰ੍ਹੋਡੇਸ਼ੀਆ | 1 ਜੂਨ 1979 | ||||||||
18 ਅਪ੍ਰੈਲ 1980 | |||||||||
ਖੇਤਰ | |||||||||
1978 | 390,580 km2 (150,800 sq mi) | ||||||||
ਆਬਾਦੀ | |||||||||
• 1978 | 6930000 | ||||||||
ਮੁਦਰਾ | ਰ੍ਹੋਡੇਸ਼ੀਆਈ ਪਾਊਂਡ (1965–1970) ਰ੍ਹੋਡੇਸ਼ੀਆਈ ਡਾਲਰ (1970–1979) | ||||||||
|