ਰੰਜੀਵ ਸਿੰਗਲਾ
ਰੰਜੀਵ ਸਿੰਗਲਾ (ਅੰਗ੍ਰੇਜ਼ੀ: Ranjiv Singla) ਇੱਕ ਕਾਰੋਬਾਰੀ ਅਤੇ ਪੰਜਾਬੀ ਫਿਲਮ ਨਿਰਮਾਤਾ ਹੈ। ਰੰਜੀਵ ਸਿੰਗਲਾ ਦਾ ਜਨਮ 30 ਜਨਵਰੀ ਨੂੰ ਸੁਨਾਮ, ਪੰਜਾਬ ਵਿੱਚ ਹੋਇਆ। ਸੁਨਾਮ ਵਿਖੇ ਅੰਬਾ ਪੋਲੀ ਕਰੋਮ ਪ੍ਰਾਈਵੇਟ ਲਿਮਿਟਿਡ ਨਾਮ ਤੇ ਵਪਾਰ ਕਰਦੇ ਹੋਏ ਓਹਨਾ ਨੇ "ਰੰਜੀਵ ਸਿੰਗਲਾ ਪ੍ਰੋਡਕ੍ਸ਼ਨ੍ਸ" ਹਾਊਸ ਸ਼ੁਰੂ ਕੀਤਾ ਅਤੇ ਆਪਣਾ ਕੈਰੀਅਰ ਸ਼ੁਰੂ ਕੀਤਾ। ਓਹ ਆਪਣੇ ਪ੍ਰੋਡਕ੍ਸ਼ਨ੍ ਹਾਊਸ ਹੇਠ ਨਿਰਮਿਤ ਫ਼ਿਲਮਾਂ "ਲਾਵਾਂ ਫੇਰੇ", "ਮਿੰਦੋ ਤਸੀਲਦਾਰਨੀ", "ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ" ਲਈ ਵੱਧ ਜਾਣੇ ਜਾਂਦੇ ਹਨ।[1] ਰੰਜੀਵ ਸਿੰਗਲਾ ਔਰਤਾਂ ਨੂੰ ਮੁੱਖ ਭੂਮਿਕਾ ਵਿੱਚ ਰੱਖ ਕੇ ਫਿਲਮਾਂ ਬਣਾਉਣ ਲਈ ਪਹਿਲ ਕਰ ਰਹੇ ਹਨ।[2]
ਰੰਜੀਵ ਸਿੰਗਲਾ | |
---|---|
ਜਨਮ ਦਾ ਨਾਮ | ਰੰਜੀਵ ਸਿੰਗਲਾ |
ਉਰਫ਼ | ਰਕੇਸ਼ |
ਜਨਮ | 30 ਜਨਵਰੀ |
ਮੂਲ | ਸੁਨਾਮ, ਪੰਜਾਬ, ਭਾਰਤ |
ਵੰਨਗੀ(ਆਂ) | ਪੰਜਾਬੀ |
ਕਿੱਤਾ | ਫ਼ਿਲਮ ਨਿਰਮਾਤਾ |
ਵੈਂਬਸਾਈਟ | http://www.ranjivsingla.com/ |
ਫਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ |
---|---|---|
2018 | ਲਾਵਾਂ ਫੇਰੇ | ਨਿਰਮਾਤਾ |
2019 | ਮਿੰਦੋ ਤਹਿਸੀਲਦਾਰਨੀ | ਨਿਰਮਾਤਾ |
2020 | ਇੱਕ ਹੋਰ ਜੰਨਤ | ਨਿਰਮਾਤਾ |
2021 | ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ | ਨਿਰਮਾਤਾ |
ਹਵਾਲੇ
ਸੋਧੋ- ↑ "Ranjiv Singla". IMDb. Retrieved 2021-05-22.
- ↑ "#TheBigInterview: "The Taj Mahal was not made overnight; small efforts make a big difference," says Ranjiv Singla while talking about female-oriented Punjabi movies - Times of India". The Times of India (in ਅੰਗਰੇਜ਼ੀ). Retrieved 2021-05-22.