ਰੱਤੀ
ਰੱਤੀ (Coral Bead) ਲਤਾ ਜਾਤੀ ਦੀ ਇੱਕ ਬਨਸਪਤੀ ਹੈ। ਫਲੀਆਂ ਦੇ ਪਕ ਜਾਣ ਉੱਤੇ ਲਤਾ ਖੁਸ਼ਕ ਹੋ ਜਾਂਦੀ ਹੈ। ਰੱਤੀ ਦੇ ਫੁਲ ਸੇਮ ਫਲੀ ਦੀ ਤਰ੍ਹਾਂ ਹੁੰਦੇ ਹਨ। ਫਲੀਆਂ ਦਾ ਅਕਾਰ ਬਹੁਤ ਛੋਟਾ ਹੁੰਦਾ ਹੈ, ਪਰ ਹਰ ਇੱਕ ਵਿੱਚ 4-5 ਰੱਤੀਆਂ ਨਿਕਲਦੀਆਂ ਹਨ ਅਰਥਾਤ ਸਫ਼ੈਦ ਵਿੱਚੋਂ ਸਫ਼ੈਦ ਅਤੇ ਰਕਤ ਵਿੱਚੋਂ ਲਾਲ ਬੀਜ ਨਿਕਲਦੇ ਹਨ।
ਰੱਤੀ ਦੋ ਕਿਸਮ ਦੀ ਹੁੰਦੀ ਹੈ।
- ਵੱਖ-ਵੱਖ ਭਾਸ਼ਾਵਾਂ ਵਿੱਚ ਨਾਮ
ਅੰਗਰੇਜ਼ੀ Coral Bead ਹਿੰਦੀ ਗੁੰਜਾ, ਚੌਂਟਲੀ, ਘੁੰਘੁਚੀ, ਰੱਤੀ ਸੰਸਕ੍ਰਿਤ ਸਫੇਦ ਕੇਉਚ੍ਚਟਾ, ਕ੍ਰਿਸ਼ਣਲਾ, ਰਕਤਕਾਕਚਿੰਚੀ ਬੰਗਾਲੀ ਸ਼੍ਵੇਤ ਕੁਚ, ਲਾਲ ਕੁਚ ਮਰਾਠੀ ਗੁੰਜਾ ਗੁਜਰਾਤੀ ਧੋਲੀਚਣੋਰੀ, ਰਾਤੀ, ਚਣੋਰੀ ਤੇਲਗੂ ਗੁਲੁਵਿਦੇ ਫਾਰਸੀ ਚਸ਼ਮੇਖਰੁਸ ਅਰਬੀ ਹਬਸੁਫੇਦ
ਵਰਤੋਂ
ਸੋਧੋਗਹਿਣੇ
ਸੋਧੋਤੋਲ ਇਕਾਈ
ਸੋਧੋਹਥਿਆਰ ਵਜੋਂ
ਸੋਧੋਹਾਨੀਕਾਰਕ ਪ੍ਰਭਾਵ
ਸੋਧੋਗੈਲਰੀ
ਸੋਧੋ-
Abrus precatorius from Koehler's Medicinal-Plants
-
ਚਿੱਟੇ ਬੀਜ.
-
Abrus precatorius ਪੱਤੇ ਅਤੇ ਫੁੱਲ
-
Abrus precatorius ਫੁੱਲ
-
Abrus precatorius ਬੀਜ