ਲਕਸਮਬਰਗੀ ਲਕਸਮਬਰਗ ਦੀ ਰਾਸ਼ਟਰ ਭਾਸ਼ਾ ਹੈ ਅਤੇ ਵਿਸ਼ਵ ਭਰ ਵਿੱਚ ਲਗਪਗ 3,90,000 ਲੋਕ ਇਹ ਬੋਲੀ ਬੋਲਦੇ ਹਨ।